Maninder Buttar - Jamila - traduction des paroles en russe

Paroles et traduction Maninder Buttar - Jamila




ਓ, جميلة
Красивая.
ਹਾਏ, جميلة
Красивая.
ਓ, ਓ, ਓ, جميلة
ਓ, ਓ, ਓ, красивые
ਹਾਏ, ਹਾਏ, ਹਾਏ, جميلة
ਹਾਏ, ਹਾਏ, ਹਾਏ, красивые
ਨਿੱਤ ਜਾਨਾ ਠੇਕੇ, ਵੇ
ਨਿੱਤ ਜਾਨਾ ਠੇਕੇ ਏ, ਵੇ
ਮੁੜਦਾ ਜੁਗਨੀ ਲੈਕੇ, ਵੇ
ਮੁੜਦਾ ਜੁਗਨੀ ਲੈਕੇ, ਵੇ
ਤੇਰੇ ਨਾਲ ਵਿਆਹੀ ਆਂ
ਤੇਰੇ ਨਾਲ ਵਿਆਹੀ ਆਂ
ਮੇਰੇ ਵੱਲ ਨਾ ਵੇਖੇ, ਵੇ
ਮੇਰੇ ਵੱਲ ਨਾ ਵੇਖੇ, ਵੇ
ਚੜ੍ਹੀ ਜਵਾਨੀ ਹਾਣ ਦਿਆ (ਹਾਣ ਦਿਆ)
ਚੜ੍ਹੀ ਹਾਣ ਜਵਾਨੀ ਦਿਆ (ਹਾਣ ਦਿਆ)
ਚੜ੍ਹੀ ਜਵਾਨੀ ਹਾਣ ਦਿਆ
ਚੜ੍ਹੀ ਹਾਣ ਜਵਾਨੀ ਦਿਆ
ਵੇ, ਘਰੇ ਨਾ ਲੱਗਦਾ ਜੀ
ਵੇ, ਘਰੇ ਨਾ ਲੱਗਦਾ ਜੀ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਪੀ ਕਰਕੇ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਪੀ ਕਰਕੇ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਪੀ ਕਰਕੇ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਮੇਰੀ ਅੱਖਾਂ ਦੇ ਵਿੱਚ ਦਾਰੂ
ਮੇਰੀ ਅੱਖਾਂ ਦੇ ਵਿੱਚ ਦਾਰੂ
ਕਹਿੰਦੇ ਆਂ ਮੁੰਡੇ "ਮਾਹਰੂ"
ਕਹਿੰਦੇ ਆਂ ਮੁੰਡੇ "ਮਾਹਰੂ"
ਇੱਕ ਵਾਰੀ ਜਿਹੜਾ ਪੀ ਲੂੰਗਾ
ਵਾਰੀ ਪੀ ਜਿਹੜਾ ਇੱਕ ਲੂੰਗਾ
ਨਸ਼ੇ 'ਚ ਉਮਰ ਗੁਜ਼ਾਰੂ
ਨਸ਼ੇ 'ਚ ਗੁਜ਼ਾਰੂ ਉਮਰ
ਮੇਰੀ ਅੱਖਾਂ ਦੇ ਵਿੱਚ ਦਾਰੂ
ਮੇਰੀ ਅੱਖਾਂ ਦੇ ਵਿੱਚ ਦਾਰੂ
ਕਹਿੰਦੇ ਆਂ ਮੁੰਡੇ "ਮਾਹਰੂ"
ਕਹਿੰਦੇ ਆਂ ਮੁੰਡੇ "ਮਾਹਰੂ"
ਇੱਕ ਵਾਰੀ ਜਿਹੜਾ ਪੀ ਲੂੰਗਾ
ਵਾਰੀ ਪੀ ਜਿਹੜਾ ਇੱਕ ਲੂੰਗਾ
ਨਸ਼ੇ 'ਚ ਉਮਰ ਗੁਜ਼ਾਰੂ
ਨਸ਼ੇ 'ਚ ਗੁਜ਼ਾਰੂ ਉਮਰ
ਉਤੋਂ ਨਖਰਾ ਹਾਣ ਦਿਆ (ਹਾਣ ਦਿਆ)
ਉਤੋਂ ਹਾਣ ਨਖਰਾ ਦਿਆ (ਹਾਣ ਦਿਆ)
ਉਤੋਂ ਨਖਰਾ ਹਾਣ ਦਿਆ
ਉਤੋਂ ਹਾਣ ਨਖਰਾ ਦਿਆ
ਦਾਰੂ ਨਾਲ chicken free
Цыпленок, свободный ...
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਪੀ ਕਰਕੇ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਪੀ ਕਰਕੇ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਪੀ ਕਰਕੇ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਓ, جميلة
Красивая.
ਹਾਏ, ਹਾਏ, ਹਾਏ, ਹਾਏ
ਹਾਏ, ਹਾਏ, ਹਾਏ, ਹਾਏ
ਹਾਏ, جميلة (ਹਾਏ, جميلة)
Красивая. красивая.)
ਓ, جميلة (ਓ, جميلة)
Красивая. красивая.)
ਹਾਏ, جميلة (ਹਾਏ, جميلة)
ਹਾਏ, جميلة (ਹਾਏ, جميلة)
ਮੁੰਡਿਆ, ਕਰ ਤੂੰ ਤੇਜੀ
ਮੁੰਡਿਆ, ਕਰ ਤੂੰ ਤੇਜੀ
ਕਰਦੈ ਕੁੜੀ ਕਰੇਜੀ
ਕਰਦੈ ਕੁੜੀ ਕਰੇਜੀ
ਜੱਟੀ ਦੀ ਕੀ ਰੀਸ ਕਰੂੰ
ਜੱਟੀ ਦੀ ਕੀ ਰੀਸ ਕਰੂੰ
ਦੇਸੀ ਕੀ ਅੰਗਰੇਜੀ
ਦੇਸੀ ਕੀ ਅੰਗਰੇਜੀ
ਮੁੰਡਿਆ, ਕਰ ਤੂੰ ਤੇਜੀ
ਮੁੰਡਿਆ, ਕਰ ਤੂੰ ਤੇਜੀ
ਕਰਦੈ ਕੁੜੀ ਕਰੇਜੀ
ਕਰਦੈ ਕੁੜੀ ਕਰੇਜੀ
ਜੱਟੀ ਦੀ ਕੀ ਰੀਸ ਕਰੂੰ
ਜੱਟੀ ਦੀ ਕੀ ਰੀਸ ਕਰੂੰ
ਦੇਸੀ ਕੀ ਅੰਗਰੇਜੀ
ਦੇਸੀ ਕੀ ਅੰਗਰੇਜੀ
Babbu, ਦੋਵਾਂ ਚੋਂ ਇੱਕ ਰੱਖ ਲੈ (ਇੱਕ ਰੱਖ ਲੈ)
Баббу, ਦੋਵਾਂ ਚੋਂ ਇੱਕ ਰੱਖ ਲੈ (ਇੱਕ ਰੱਖ ਲੈ)
Babbu, ਦੋਵਾਂ ਚੋਂ ਇੱਕ ਰੱਖ ਲੈ
Баббу, ਦੋਵਾਂ ਚੋਂ ਇੱਕ ਰੱਖ ਲੈ
ਵੇ, ਮੈਂ ਆਂ ਦਾਰੂ ਤੇਰੀ
ਵੇ, ਮੈਂ ਆਂ ਦਾਰੂ ਤੇਰੀ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ
ਵੇ, ਮੈਂ ਬੋਤਲ ਵਰਗੀ
(MixSi-, MixSi-)
(MixSi -, MixSi-)
(MixSingh in the house)
(MixSingh in the house)





Writer(s): MIXSINGH, BABBU


Attention! N'hésitez pas à laisser des commentaires.