B Praak feat. Divya Bhatt - Kaun Hoye Ga (From "Qismat") Songtexte

Songtexte Kaun Hoye Ga (From "Qismat") - B Praak feat. Divya Bhatt




ਜੇ ਮੈਂ ਨ੍ਹੀ ਤੇਰੇ ਕੋਲ, ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਜੇ ਮੈਂ ਨ੍ਹੀ ਤੇਰੇ ਕੋਲ, ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਮੇਰਾ ਵੀ ਜੀ ਨ੍ਹੀ ਲੱਗਣਾ
ਦੋ ਦਿਨ ਵਿੱਚ ਮਰ ਜਾਉ, ਸੱਜਣਾਂ
ਮੈਂ ਪਾਗਲ ਹੋ ਜਾਣਾ
ਮੈਂ ਵੀ ਤੇ ਖੋ ਜਾਣਾ
ਜੇ ਤੇਰੀ-ਮੇਰੀ ਟੁੱਟਗੀ, ਹਾਏ ਵੇ, ਰੱਬ ਵੀ ਰੋਏਗਾ!
ਜੇ ਮੈ ਨ੍ਹੀ ਤੇਰੇ ਕੋਲ, ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਜੇ ਮੈ ਨ੍ਹੀ ਤੇਰੇ ਕੋਲ, ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)
ਜਿਸ ਦਿਨ ਮਿਲਾਂ ਨਾ ਤੈਨੂੰ
ਕੁਛ ਖਾਸ ਨਹੀ ਲੱਗਦੀ
ਮੈਂਨੂੰ ਭੁੱਖ ਨਹੀ ਲੱਗਦੀ
ਮੈਂਨੂੰ ਪਿਆਸ ਨਹੀ ਲੱਗਦੀ
ਮੈਂਨੂੰ ਭੁੱਖ ਨਹੀ ਲੱਗਦੀ
ਮੈਂਨੂੰ ਪਿਆਸ ਨਹੀ ਲੱਗਦੀ
ਤੂ ਫ਼ੁੱਲ, ਤੇ ਮੈੰ ਖੁਸ਼ਬੂ
ਤੂ ਚੰਨ, ਤੇ ਮੈੰ ਤਾਰਾ
ਕਿੱਦਾਂ ਲੱਗਨਾਏ समंदर, ਜੇ ਨਾ ਹੋਏ ਕਿਨਾਰਾ?
ਨਾ ਕੋਈ ਤੇਰੀਆਂ ਬਾਂਹ ਦੇ ਵਿੱਚ ਸਿਰ ਰੱਖ ਸੋਏਗਾ
ਜੇ ਮੈ ਨ੍ਹੀ ਤੇਰੇ ਕੋਲ, ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਜੇ ਮੈ ਨ੍ਹੀ ਤੇਰੇ ਕੋਲ, ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)
ਮੈਂਨੂੰ ਆਦਤ ਪੈ ਗਈ ਤੇਰੀ, Jaani ਵੇ, ਇਸ ਤਰ੍ਹ
ਮੱਛਲੀ ਨੂੰ ਪਾਣੀ ਦੀ ਲੋੜ ਜਿਸ ਤਰ੍ਹ
ਮੱਛਲੀ ਨੂੰ ਪਾਣੀ ਦੀ ਲੋੜ ਜਿਸ ਤਰ੍ਹ
ਤੂ ਮੰਜ਼ਿਲ, ਤੇ ਮੈ ਰਾਹ
ਹੋ ਸੱਕਦੇ ਨੀ ਜੁਦਾ
ਹਾਏ, ਕਦੇ ਵੀ ਸੂਰਜ ਬਿਨ ਹੁੰਦੀ ਨੀ ਸੂਬਹ
ਤੂ ਖੁਦ ਨੂੰ ਲਈ ਸੰਭਾਲ, ਜ਼ਖ਼ਮ ਮੇਰੇ ਅੱਲਾਹ ਧੋਏਗਾ
ਜੇ ਮੈਂ ਨ੍ਹੀ ਤੇਰੇ ਕੋਲ, ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਜੇ ਮੈਂ ਨ੍ਹੀ ਤੇਰੇ ਕੋਲ, ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)



Autor(en): B PRAAK, JAANI



Attention! Feel free to leave feedback.