Preeti Uttam Singh feat. Amrish Puri, Sunny Deol, Lillete Dubey & Ameesha Patel - Traditional Shaadi Geet Songtexte

Songtexte Traditional Shaadi Geet - Sunny Deol , Preeti Uttam Singh




ਸਾਡੇ ਤੇ ਵਿਹੜੇ ਬੂਟਾ ਅੰਗੂਰ ਦਾ
ਮੁੰਡਾ ਤੇ ਲੱਗੇ ਜਿਵੇਂ ਪੇੜ ਖਜੂਰ ਦਾ
ਜੋੜੀ ਇਹ ਜੱਚਦੀ ਨਹੀਂ
(ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)
ਓਏ, ਕੁੜੀ ਤੇ ਸਾਡੀ ਫੁੱਲ ਗੁਲਾਬ ਦਾ
ਮੁੰਡਾ ਤੇ ਦੱਸੋ ਪੁੱਤਰ ਕਿਹੜੇ ਨਵਾਬ ਦਾ?
ਜੋੜੀ ਇਹ ਜੱਚਦੀ ਨਹੀਂ
(ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)
ਸਾਡੇ ਤੇ ਵਿਹੜੇ ਬੂਟਾ ਅਨਾਰ ਦਾ
ਮੁੰਡਾ ਤੇ ਵੇਖੋ ਕਿਵੇਂ ਅੱਖੀਆਂ ਮਾਰਦਾ
ਜੋੜੀ ਇਹ ਜੱਚਦੀ ਨਹੀਂ
(ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)
ਸਾਡੇ ਤੇ ਬਾਗਾਂ ਵਿੱਚ ਪੱਕ ਗਈਆਂ ਅੰਬੀਆਂ
ਪਿਆਰ ਦੀਆਂ ਰਾਤਾਂ ਦੇਖੋ ਹੋ ਗਈਆਂ ਲੰਬੀਆਂ
ਸਾਡੇ ′ਤੇ ਮਿਹਰ ਕਰੋ
(ਓ ਰੱਬ ਜੀ, ਸਾਡੇ 'ਤੇ ਮਿਹਰ ਕਰੋ)
(ਓ ਰੱਬ ਜੀ, ਸਾਡੇ ′ਤੇ ਮਿਹਰ ਕਰੋ)
(ਓ ਰੱਬ ਜੀ, ਸਾਡੇ 'ਤੇ ਮਿਹਰ ਕਰੋ)



Autor(en): Uttam Singh Gulati, Anand Bakshi


Preeti Uttam Singh feat. Amrish Puri, Sunny Deol, Lillete Dubey & Ameesha Patel - Gadar Ek Prem Katha (Original Motion Picture Soundtrack)
Album Gadar Ek Prem Katha (Original Motion Picture Soundtrack)
Veröffentlichungsdatum
15-06-2001




Attention! Feel free to leave feedback.