Shirley Setia feat. Gurnazar - Koi Vi Nahi Songtexte

Songtexte Koi Vi Nahi - Shirley Setia feat. Gurnazar




ਤੂੰ ਐਵੇਂ ਰੁਸਿਆ ਨਾ ਕਰ, ਮੇਰੀ ਸੋਹਣੀਏ
ਐਵੇਂ ਰੁਸਿਆ ਨਾ ਕਰ, ਮੇਰੀ ਹੀਰੀਏ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਵੇ ਕਾਹਨੂੰ ਇੰਨਾ ਤੂੰ ਸਤਾਉਨੈ, ਮਰਜਾਣਿਆ?
ਜਾਣ-ਜਾਣ ਕੇ ਰਵਾਉਨੈ, ਮਰਜਾਣਿਆ
ਜੇ ਮੇਰੇ ਬਾਝੋਂ ਕੋਈ ਵੀ ਨਹੀਂ ਤੇਰਾ
ਜੇ ਮੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਜੇ ਪਿਆਸ ਲਗੇਗੀ ਤੈਨੂੰ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹਕੇ ਤੂੰ ਖੁਸ਼ ਹੋਵੇ
ਮੈਂ ਬਣ ਜੂ ਓਹੀ ਕਹਾਣੀ
ਜੇ ਪਿਆਸ ਲਗੇਗੀ ਤੈਨੂੰ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹਕੇ ਤੂੰ ਖੁਸ਼ ਹੋਵੇ
ਮੈਂ ਬਣ ਜੂ ਓਹੀ ਕਹਾਣੀ
ਮੈਂ ਕਰਦੀ ਹਾਂ ਪਿਆਰ, ਸੋਹਣਿਆ
ਵੇ ਤੇਰਾ ਐਤਬਾਰ, ਸੋਹਣਿਆ
ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ
ਕਿ ਤੇਰੇ ਬਾਝੋਂ ਕੋਈ ਵੀ ਨਹੀਂ
ਕਿ ਤੇਰੇ ਬਾਝੋਂ ਕੋਈ ਵੀ ਨਹੀਂ, ਸੋਹਣੀਏ
ਕਿ ਤੇਰੇ ਬਾਝੋਂ ਕੋਈ ਵੀ ਨਹੀਂ (ਕੋਈ ਵੀ ਨਹੀਂ)
ਕਿ ਤੇਰੇ ਬਾਝੋਂ ਕੋਈ ਵੀ ਨਹੀਂ, ਸੋਹਣੀਏ
ਤੇਰੇ ਬਾਝੋਂ ਕੋਈ ਵੀ ਨਹੀਂ
ਮੇਰਾ ਰੱਬ ਹੈ ਗਵਾਹ, ਸੋਹਣਿਆ
ਮੇਰਾ ਰੱਬ ਹੈ ਗਵਾਹ, ਸੋਹਣਿਆ
ਮੈਂ ਓਦੋਂ ਤਕ ਪਿਆਰ ਕਰੂੰ
ਜਦੋਂ ਤਕ ਮੇਰੇ ਸਾਹ, ਸੋਹਣਿਆ
ਮੈਂ ਓਦੋਂ ਤਕ ਪਿਆਰ ਕਰੂੰ
ਜਦੋਂ ਤਕ ਮੇਰੇ ਸਾਹ, ਸੋਹਣਿਆ
ਮੈਂ ਓਦੋਂ ਤਕ ਨਾਲ ਰਹੁ
ਜਦੋਂ ਤਕ ਮੇਰੇ ਸਾਹ, ਸੋਹਣੀਏ
ਮੈਂ ਓਦੋਂ ਤਕ ਨਾਲ ਰਹੁ
ਜਦੋਂ ਤਕ ਮੇਰੇ ਸਾਹ, ਸੋਹਣੀਏ



Autor(en): GUNAZAR, RAJAT NAGPAL



Attention! Feel free to leave feedback.