Kaptan Laadi feat. Kuwar Virk - Nakhra - translation of the lyrics into French

Lyrics and translation Kaptan Laadi feat. Kuwar Virk - Nakhra




Nakhra
Nakhra
ਸੋਹਣੀ ਦਾ ਨਖਰਾ (ਵੱਖਰਾ ਵੱਖਰਾ)
Ton caprice, ma chérie (différent, différent)
ਹੋਰ ਕੁੜੀਆਂ ਦੇ ਨਾਲੋਂ ਵੱਖਰਾ (ਵੱਖਰਾ ਵੱਖਰਾ)
Différent de toutes les autres filles (différent, différent)
ਸੋਹਣੀ ਦਾ ਨਖਰਾ
Ton caprice
ਹੋਰ ਕੁੜੀਆਂ ਨਾਲੋਂ ਵੱਖਰਾ
Différent de toutes les autres filles
ਡੋਲ ਨਾ ਜਾਣਾ ਇਸ madam ਤੇ
Ne te laisse pas bercer par cette Madame
ਇਸ madam ਤੌਂ ਖਤਰਾ
Il y a un danger avec cette Madame
ਸੋਹਣੀ ਦਾ ਨਖਰਾ
Ton caprice
ਹੋਰ ਕੁੜੀਆਂ ਦੇ ਨਾਲੋਂ ਵੱਖਰਾ
Différent de toutes les autres filles
ਡੋਲ ਨਾ ਜਾਣ ਇਸ madam ਤੇ
Ne te laisse pas bercer par cette Madame
ਇਸ madam ਤੋਂ ਖਤਰਾ
Il y a un danger avec cette Madame
ਛੋਟੀ ਜੀ skirt ਉਤੋਂ ਪਤਲਾ ਜੇਹਾ ਲਕ ਨੀ
Une petite jupe, un regard qui attire
Jimmy choo ਪੈਰਾਂ ਵਿੱਚ ਲੱਗੇ ਬੜੀ ਅੱਤ ਨੀ
Des Jimmy Choo à tes pieds, un style extravagant
ਛੋਟੀ ਜੀ skirt ਉਤੋਂ ਪਤਲਾ ਜੇਹਾ ਲਕ ਨੀ
Une petite jupe, un regard qui attire
Jimmy choo ਪੈਰਾਂ ਵਿੱਚ ਲੱਗੇ ਬੜੀ ਅੱਤ ਨੀ
Des Jimmy Choo à tes pieds, un style extravagant
ਜਦੋਂ ਬਣ ਥਾਂ ਕੇ ਤੂ ਆਉਂਦੀ
Quand tu arrives sur la scène
ਮੁੰਡੇਆ ਕਾਇਰ ਮਚਾਉਂਦੀ
Tu fais tourner la tête aux garçons
ਬਚਕੇ ਰਹੀਂ ਮੇਰੀ ਉਮਰ ਹੈ 18
J'ai 18 ans, fais attention
ਸੋਹਣੀ ਡਾ ਨਖਰਾ
Ton caprice, ma chérie
ਹੋਰ ਕੁੜੀਆਂ ਦੇ ਨਾਲੋਂ ਵੱਖਰਾ
Différent de toutes les autres filles
ਡੋਲ ਨਾ ਜਾਣਾ ਇਸ madam ਤੇ
Ne te laisse pas bercer par cette Madame
ਇਸ madam ਤੌਂ ਖਤਰਾ
Il y a un danger avec cette Madame
ਸੋਹਣੀ ਦਾ ਨਖਰਾ
Ton caprice
ਹੋਰ ਕੁੜੀਆਂ ਦੇ ਨਾਲੋਂ ਵੱਖਰਾ
Différent de toutes les autres filles
ਡੋਲ ਨਾ ਜਾਣਾ ਇਸ madam ਤੇ
Ne te laisse pas bercer par cette Madame
ਇਸ madam ਤੋਂ ਖਤਰਾ
Il y a un danger avec cette Madame
यह madam बड़ी ही चंट है
Cette Madame est vraiment une coquine
इस madam के आगे जाना ना फंड है
Ne t'approche pas de cette Madame, c'est un piège
बच सके तो बचले राजे
Si tu peux t'échapper, fais-le mon Roi
ये madam तो मारे current है
Cette Madame envoie du courant
यह madam बड़ी ही चंट है
Cette Madame est vraiment une coquine
इस madam के आगे जाना ना फंड है
Ne t'approche pas de cette Madame, c'est un piège
बच सके तो बचले राजा
Si tu peux t'échapper, fais-le mon Roi
ये मैडम तो मारे current है
Cette Madame envoie du courant
ਮੇਰੀ ਮਤ ਗਈ ਸੀ ਮਰਿ
Mon esprit était perdu
ਜੇਹੜਾ ਤੇਰੇ ਚਕਰੀ ਪੈ ਗੇਆ ਸੀ
Celui qui s'est retrouvé sous ton charme
ਤੈਥੋਂ ਨਹੀਂ ਸਭਲਣੀ
Tu ne le laisseras pas partir
ਯਾਰ ਮੇਰਾ ਕਹ ਗੇਆ ਸੀ
Mon ami me l'avait dit
ਪਰ ਆਈਵੀਂ ਜਿੱਦ ਕਰ ਬੈਠਾ
Mais j'ai persisté, j'ai insisté
ਤੇਰੀ figure ਤੇ ਉੱਤੇ ਮਰ ਬੈਠਾ
Je suis tombé sous le charme de ta silhouette
Daddy ਤੌਂ ਸ਼ਿਤਰ ਖਾਂਦੇ, ਮਮੀ ਤੋਂ ਲੜ ਬੈ ਗੇਆ ਸੀ
J'ai volé à mon père, j'ai disputé avec ma mère
ਪੈਹਲਾ ਤੂ simple ਸੀ
Avant tu étais simple
ਹੁਣ ਲਾਗ ਗੇਆ ਕੀੜਾ brand ਦਾ
Maintenant, tu as attrapé le virus des marques
ਕਿਸ਼ਤਾਂ ਵਿੱਚ ਦੇਣ ਪੈਣਾ
Il faut payer en plusieurs fois
ਖਰਚਾ ਤੇਰੇ ਨਾਲ ਰੈਨ ਦਾ
Tes dépenses sont comme un ouragan
ਨਖਰੇ ਤੇਰੇ ਥਾਂ ਦੇ ਨਹੀਂ
Tes caprices ne sont pas de ce monde
ਪਰ ਕੁੜੀਏ ਮੇਰੇ ਕੰਮ ਦੇ ਨਹੀਂ
Mais mon cœur ne t'appartient pas
ਮੇਰੇ ਤੋਂ afford ਨੀ ਹੁੰਦਾ love ਸ਼ਵ ਬਸ ਕਹਣ ਦਾ
Je ne peux pas me permettre l'amour, c'est juste un mot
ਹਾਂ ਹਾਂ ਹਾਂ
Oui, oui, oui
ਅੱਖਾਂ ਵਿੱਚ ਜਾਦੂ ਸਬਦਾ ਤੂ ਲੁੱਟੇ ਦਿਲ ਨੀ
Tu as volé mon cœur avec un regard envoûtant
Shopping ਤੂ full ਕਰਦੀ
Tu fais des folies shopping
ਮੁੰਡੇਆ ਤੇ ਪਾੜੇ bill ਨੀ
Tu ruinerais les garçons avec tes factures
ਅੱਖਾਂ ਵਿੱਚ ਜਾਦੂ ਸਬਦਾ ਤੂ ਲੁੱਟੇ ਦਿਲ ਨੀ
Tu as volé mon cœur avec un regard envoûtant
Shopping ਤੂ full ਕਰਦੀ
Tu fais des folies shopping
ਮੁੰਡੇਆ ਤੇ ਪਾੜੇ ਬਿੱਲ ਨੀ
Tu ruinerais les garçons avec tes factures
ਤੂ ਮੰਤਰ ਕੇਹੜਾ ਪੜ੍ਹਦੀ ਏ?
Quel sortilège utilises-tu ?
ਅੱਛੇ ਖਾਸੇ ਨੂ ਠਗਦੀ
Tu manipules les bons hommes
ਨਸ਼ੇ ਵਾਂਗੂ ਚੜ ਦੀ ਹੁਸਨ ਹੈ ਅੱਥਰਾ
Ta beauté est comme une drogue, elle te fait planer
ਸੋਹਣੀ ਦਾ ਨਖਰਾ
Ton caprice, ma chérie
ਹੋਰ ਕੁੜੀਆਂ ਦੇ ਨਾਲੋਂ ਵੱਖਰਾ
Différent de toutes les autres filles
ਦਿਲ ਣਾ ਜਾਣਾ ਇਸ madam ਤੇ
Ne fais pas perdre la tête à ce Monsieur
ਇਸ madam ਤੌਂ ਖਤਰਾ
Il y a un danger avec cette Madame
ਸੋਹਣੀ ਦਾ ਨਖਰਾ
Ton caprice
ਡੋਲ ਕੁੜੀਆਂ ਦੇ ਨਾਲੋਂ ਵੱਖਰਾ
Différent de toutes les autres filles
ਡੋਲ ਣਾ ਜਾਣਾ ਇਸ madam ਤੇ
Ne fais pas perdre la tête à ce Monsieur





Writer(s): Kuwar Virk, Kaptan Laadi

Kaptan Laadi feat. Kuwar Virk - Nakhra
Album
Nakhra
date of release
16-07-2014

1 Nakhra


Attention! Feel free to leave feedback.