Lyrics and translation Love Music Zone - All My Spanish Friends
Добавлять перевод могут только зарегистрированные пользователи.
All My Spanish Friends
Tous mes amis espagnols
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
Ne
pars
pas
en
Chaitra,
mon
amour,
le
printemps
est
arrivé
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
Ne
pars
pas
en
Vaisakha,
mon
amour,
les
pluies
sont
tombées
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
Ne
pars
pas
en
Jyaistha,
mon
amour,
les
chaleurs
brûlent
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
Ne
pars
pas
en
Ashada,
mon
amour,
le
soleil
est
implacable
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
Ne
pars
pas
en
Sravana,
mon
amour,
les
pluies
sont
là
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
Ne
pars
pas
en
Bhadra,
mon
amour,
balançons-nous
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
Ne
pars
pas
en
Ashvina,
mon
amour,
on
honore
les
ancêtres
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
Ne
pars
pas
en
Kartika,
mon
amour,
les
lumières
de
Diwali
brillent
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
Ne
pars
pas
en
Agrahayana,
mon
amour,
on
teindra
les
vêtements
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
Ne
pars
pas
en
Pausa,
mon
amour,
les
nuits
sont
noires
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
Ne
pars
pas
en
Magha,
mon
amour,
on
célèbre
Lohri
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
Ne
pars
pas
en
Phalguna,
mon
amour,
la
saison
est
agréable
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
Douze
mois,
mon
amour,
jouons
ensemble
Rate the translation
Only registered users can rate translations.
Attention! Feel free to leave feedback.