Lyrics and translation Love Music Zone - Beach Town
Добавлять перевод могут только зарегистрированные пользователи.
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
Don't
go
in
March,
my
darling,
when
the
spring
is
in
full
bloom
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
Don't
go
in
April,
my
darling,
when
the
magnolia
blooms
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
Don't
go
in
May,
my
darling,
when
the
heat
haze
rises
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
Don't
go
in
June,
my
darling,
when
the
sun
is
blazing
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
Don't
go
in
July,
my
darling,
when
the
rains
come
down
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
Don't
go
in
August,
my
darling,
when
the
swing
is
swinging
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
Don't
go
in
September,
my
darling,
when
the
ancestors
are
remembered
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
Don't
go
in
October,
my
darling,
when
the
Diwali
lights
are
burning
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
Don't
go
in
November,
my
darling,
when
the
colors
are
flying
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
Don't
go
in
December,
my
darling,
when
the
nights
are
dark
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
Don't
go
in
January,
my
darling,
when
we
celebrate
Lohri
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
Don't
go
in
February,
my
darling,
when
the
season
is
fair
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
All
twelve
months,
my
darling,
let's
play
together
Rate the translation
Only registered users can rate translations.
Attention! Feel free to leave feedback.