Romee Khan feat. Vicky Sandhu - Toye Hoye - translation of the lyrics into French

Lyrics and translation Romee Khan feat. Vicky Sandhu - Toye Hoye

Toye Hoye
Toye Hoye
(ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ)
(Je t'ai volé, mon chéri - Ouais-ouais-ouais-ouais-ouais)
(ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ)
(Des trous dans nos conversations - Ouais-ouais-ouais-ouais-ouais)
(ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ)
(Je t'ai volé, mon chéri - Ouais-ouais-ouais-ouais-ouais)
ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ
Des trous dans nos conversations - Ouais-ouais-ouais-ouais-ouais
ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ
Je t'ai volé, mon chéri - Ouais-ouais-ouais-ouais-ouais
ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ
Des trous dans nos conversations - Ouais-ouais-ouais-ouais-ouais
ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ
Je t'ai volé, mon chéri - Ouais-ouais-ouais-ouais-ouais
Road ਹੋ ਗਏ ਨੇ ਜਾਮ ਤੇਰੇ ਕਰਕੇ
Les routes sont bloquées à cause de toi
ਹਰ ਗਲੀ ਤੇ ਮੁਹੱਲੇ ਵਿੱਚ ਚਰਚੇ
On en parle dans chaque rue et chaque quartier
ਹਰ ਗਲੀ ਤੇ ਮੁਹੱਲੇ ਵਿੱਚ ਚਰਚੇ
On en parle dans chaque rue et chaque quartier
ਮੁੰਡੇ ਕਰਤੇ ਸ਼ਰਾਬੀ ਲੋਏ-ਲੋਏ (ਸ਼ਰਾਬੀ ਲੋਏ-ਲੋਏ)
Les mecs se sont mis à boire - Ouais-ouais (Se sont mis à boire - Ouais-ouais)
ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ
Des trous dans nos conversations - Ouais-ouais-ouais-ouais-ouais
ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ
Je t'ai volé, mon chéri - Ouais-ouais-ouais-ouais-ouais
ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ
Des trous dans nos conversations - Ouais-ouais-ouais-ouais-ouais
ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ
Je t'ai volé, mon chéri - Ouais-ouais-ouais-ouais-ouais
ਓ, Burj Khalifa ਲੈਕੇ ਜਾਣਾ ਤੈਨੂੰ, ਸੋਹਣੀਏ
Oh, je t'emmènerai au Burj Khalifa, mon amour
ਨੀ bussines class ਵਿੱਚ ਚੜ੍ਹਕੇ
En classe affaires
ਹੱਥਾਂ ਵਿੱਚ ਹੱਥ ਪਾ ਕੇ, ਤੁਰਨਾ ਤੂੰ ਨਾਲ਼ ਮੇਰੇ
Main dans la main, tu marcheras avec moi
ਦੇਖੁਗਾ ਜ਼ਮਾਨਾ ਖੜ੍ਹ-ਖੜ੍ਹ ਕੇ
Le monde regardera, bouche bée

ਓ, ਨਹੀਓਂ ਪੈਸਿਆਂ ਦੀ ਲੋੜ, ਯਾਰ rich ਨੀ
Oh, je n'ai pas besoin d'argent, mon ami, je ne suis pas riche
ਕੋਈ ਆਊਗਾ ਨਾ ਤੇਰੇ-ਮੇਰੇ ਵਿੱਚ ਨੀ
Personne ne viendra entre nous
ਕੋਈ ਆਊਗਾ ਨਾ ਤੇਰੇ-ਮੇਰੇ ਵਿੱਚ ਨੀ
Personne ne viendra entre nous
ਮੇਰੀ ਹੋਜਾ ਬਸ, ਅਸੀਂ ਤੇਰੇ ਹੋਏ (ਅਸੀਂ ਤੇਰੇ ਹੋਏ)
Sois juste à moi, et nous serons à toi (Nous serons à toi)
ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ
Des trous dans nos conversations - Ouais-ouais-ouais-ouais-ouais
ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ
Je t'ai volé, mon chéri - Ouais-ouais-ouais-ouais-ouais
ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ
Des trous dans nos conversations - Ouais-ouais-ouais-ouais-ouais
ਮੁੰਡੇ ਲੁੱਟ ਲਏ ਤੂੰ...
Je t'ai volé, mon chéri...
ਓ, ਫ਼ਿਰਦੀ ਬਣਾਉਂਦੀ ਟਿਕਟੋਕ ਵਾਲੀ video ਤੂੰ
Oh, tu tournes des vidéos TikTok
Billion ਵਿੱਚ ਤੇਰੇ fan
Des milliards de fans
ਤੂੰ ਸ਼ਿਕਾਰੀ, ਸੋਹਣੀ ਪਰੀਓਂ ਤੋਂ ਜਿਆਦਾ
Tu es une chasseuse, plus belle qu'une fée
ਤੇਰਾ Romee Khan ਥੋੜ੍ਹਾ ਜਿਹਾ ਟੈਨ
Et ton Romee Khan est un peu bronzé
ਓ, ਫ਼ਿਰਦੀ ਬਣਾਉਂਦੀ ਟਿਕਟੋਕ ਵਾਲੀ video ਤੂੰ
Oh, tu tournes des vidéos TikTok
Billion ਵਿੱਚ ਤੇਰੇ fan
Des milliards de fans
ਤੂੰ ਸ਼ਿਕਾਰੀ, ਸੋਹਣੀ ਪਰੀਓਂ ਤੋਂ ਜਿਆਦਾ
Tu es une chasseuse, plus belle qu'une fée
ਤੇਰਾ Vicky Sandhu ਥੋੜ੍ਹਾ ਜਿਹਾ ਟੈਨ
Et ton Vicky Sandhu est un peu bronzé
ਤੇਰੇ ਪੈਸੇ ਵਾਲਾ ਦੇਖਕੇ glow ਨੀ
L'argent te donne un éclat
ਦੇਖ ਮੁੰਡਿਆਂ ਦੇ ਹੋਗੇ BP low ਨੀ
Regarde, les mecs ont la pression basse
ਦੇਖ ਮੁੰਡਿਆਂ ਦੇ ਹੋਗੇ BP low ਨੀ
Regarde, les mecs ont la pression basse
ਤੇਰੇ ਵੱਲ ਦੇਖ-ਦੇਖ ਗਏ ਮੋਏ (ਦੇਖ ਗਏ ਮੋਏ)
Ils sont morts en te regardant (Ils sont morts en te regardant)
ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ
Des trous dans nos conversations - Ouais-ouais-ouais-ouais-ouais
ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ
Je t'ai volé, mon chéri - Ouais-ouais-ouais-ouais-ouais
ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ
Des trous dans nos conversations - Ouais-ouais-ouais-ouais-ouais
ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ
Je t'ai volé, mon chéri - Ouais-ouais-ouais-ouais-ouais

Writer(s): Vicky Sandhu

Romee Khan feat. Vicky Sandhu - Toye Hoye - Single
Album
Toye Hoye - Single
date of release
17-12-2019

Attention! Feel free to leave feedback.