Lyrics and translation Theodore Shapiro - Walter’s Promise
Добавлять перевод могут только зарегистрированные пользователи.
Walter’s Promise
La promesse de Walter
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
Ne
pars
pas
en
Chaitra,
mon
amour,
le
printemps
est
arrivé
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
Ne
pars
pas
en
Vaisakha,
mon
amour,
la
saison
des
pluies
est
là
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
Ne
pars
pas
en
Jyestha,
mon
amour,
la
chaleur
est
intense
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
Ne
pars
pas
en
Ashadha,
mon
amour,
le
soleil
brûle
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
Ne
pars
pas
en
Shravana,
mon
amour,
la
mousson
est
arrivée
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
Ne
pars
pas
en
Bhadra,
mon
amour,
le
vent
souffle
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
Ne
pars
pas
en
Ashwin,
mon
amour,
il
faut
vénérer
les
ancêtres
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
Ne
pars
pas
en
Kartik,
mon
amour,
les
lumières
de
Diwali
brillent
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
Ne
pars
pas
en
Agrahayana,
mon
amour,
il
faut
colorer
les
champs
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
Ne
pars
pas
en
Pausha,
mon
amour,
les
nuits
sont
longues
et
sombres
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
Ne
pars
pas
en
Magha,
mon
amour,
il
faut
fêter
Lohri
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
Ne
pars
pas
en
Phalguna,
mon
amour,
le
temps
est
agréable
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
Pendant
douze
mois,
mon
amour,
jouons
ensemble
Rate the translation
Only registered users can rate translations.
Writer(s): Theodore Shapiro
Attention! Feel free to leave feedback.