paroles de chanson Veham - Desi Crew , Dilpreet Dhillon
ਓਹ ਜਿੰਨੀਆਂ Dubai ਚ ਖਜੂਰਾਂ ਅੱਲੜੇ
ਓਹਨੇ ਬੰਦੇ ਤੇਰੇ ਪਿੱਛੇ ਘੂੁਰਾਂ ਅੱਲੜੇ
Desi crew...
ਓਹ ਜਿੰਨੀਆਂ Dubai ਚ ਖਜੂਰਾਂ ਅੱਲੜੇ
ਓਹਨੇ ਬੰਦੇ ਤੇਰੇ ਪਿੱਛੇ ਘੂੁਰਾਂ ਅੱਲੜੇ
Dhillon ਅਤੇ Batth ਦੀ ਜੁਮਸ ਜੋੜੀ ਨੇ
Dhillon Batth'ਆਂ ਆਲੇ ਦੀ ਜੁਮਸ ਜੋੜੀ ਨੇ
ਤਹਿਲਕਾ state ਵਿਚ ਠਾਲ ਰੱਖਿਆ
(ਤਹਿਲਕਾ state ਵਿਚ ਠਾਲ ਰੱਖਿਆ)
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ PGI ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ
ਓਹ feeling ਜੀ ਚੱਡ ਹੀ ਜਵਾਨ ਹੋਣ ਦੀ
Pub G ਤੋ ਮਾੜੀ ਤੋੜ ਤੇਰੇ phone ਦੀ
ਓਹ ਜੱਟ ਦੇ crowd ਵਿਚ ਜਿੰਨੇ ਸਿਰ ਫਿਰੇ ਨੇ
ਸ਼ੋਂਕੀ ਆ ਮੰਡੀਰ ਸਾਰੀ ਤੋੜੀ ਲੈਣ ਦੀ
(ਸ਼ੋਂਕੀ ਆ ਮੰਡੀਰ ਸਾਰੀ ਤੋੜੀ ਲੈਣ ਦੀ)
ਕੀਤੀ ਨੀ ਨਜੇਜ਼ ਹਵਾ ਖੋਰੀ ਕਿਸੇ ਤੇ
ਕੀਤੀ ਨੀ ਨਜੇਜ਼ ਹਵਾ ਖੋਰੀ ਕਿਸੇ ਤੇ
ਪਾਪ ਪੁੰਨ ਦਾ ਹਿਸਾਬ ਨਾਲੋ ਨਾਲ ਰੱਖਿਆ
(ਪੁੰਨ ਦਾ ਹਿਸਾਬ ਨਾਲੋ ਨਾਲ ਰੱਖਿਆ)
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ PGI ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ
ਨਿੱਤ ਨਵੀਂ example ਬਨੌਣ ਵਾਲੇਆ
ਖੰਨਾ-ਖੰਨਾ ਗੀਤਾਂ ਚ ਕਰੋਨ ਵਾਲੇਆ, ਖੰਨਾ-ਖੰਨਾ...
ਲੇਖ ਜਿੱਤ ਜਾਂਦੇ ਲੈਣ ਤੋਂ ਹਰੌਣ ਵਾਲੇਆ
ਖੱਟੀ ਜੁੱਰਤਾਂ ਦੀ ਖਾਂਦੇ ਭਾਵੇਂ ਗਾਉਣ ਵਾਲੇਆ
ਹੋ ਬੰਦਾ ਮੂਰੇ ਵਾਲਾ ਜਿਨਾ ਚੀਰ boss ਨਾ ਬਣੇ
ਓਹ ਬਸ ਓਹਨੇ ਚਿਰ ਲਈ ਗੁੱਸਾ ਟਾਹਲ ਰੱਖਿਆ
(ਓਹਨੇ ਚਿਰ ਲਈ ਗੁੱਸਾ ਟਾਹਲ ਰੱਖਿਆ)
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ PGI ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ
ਡੋਲਾ gym ਦਾ ਐ ਆਦਿ ਜੌ steam ਛਡ ਦਾ ਐ
ਮੁੰਡਾ ਪਿੰਡ ਦੀ ਵੀਹੀ ਚੋਂ Jaguar ਕੱਡ ਦਾ ਐ
ਸ਼ੋਂਕ ਸਾਰੇ ਹੀ ਦਲੇਰਾਂ ਵਾਲੇ ਪਾਲੇ ਜੱਟ ਨੇ
ਕੁੱਤਾ ਰੱਖਿਆ ਐ ਓਹ ਜੌ ਬੁਰਕ ਵੱਡ ਦਾ ਐ
(ਕੁੱਤਾ ਰੱਖਿਆ ਐ ਓਹ ਜੌ ਬੁਰਕ ਵੱਡ ਦਾ ਐ)
ਲੋੜ ਬੰਦਾ ਲਈ ਐ bank ਵਿਚ cash ਜੱਟ ਦਾ
ਲੋੜ ਬੰਦਾ ਲਈ ਐ bank ਵਿਚ cash ਜੱਟ ਦਾ
ਠੱਗਾਂ ਠੋਰਾਂ ਲਈ ਏ ਅੱਖ ਚ ਜਲਾਲ ਰੱਖਿਆ
(ਠੋਰਾਂ ਲਈ ਏ ਅੱਖ ਚ ਜਲਾਲ ਰੱਖਿਆ)
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ PGI ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ ਐ
Attention! N'hésitez pas à laisser des commentaires.