Guru Randhawa & Vee - Nain Bengali - traduction des paroles en anglais

Paroles et traduction Guru Randhawa & Vee - Nain Bengali




Nain Bengali
Nain Bengali
ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ
When you walk by, my breath catches
ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ
When you stop, my heart stops
But she don't know how I feel
But you don't know how I feel
ਇਸੇ ਕਰਕੇ ਮੇਰਾ ਦਿਲ ਟੁੱਟ ਜਾਂਦਾ
That's why my heart breaks
ਉਹ ਲੱਕ ਤੋਂ ਪਤਲੀ, ਰੂਪ ਦੀ ਸੋਹਣੀ
You're slender at the waist, beautiful in form
ਉਹਦੇ ਵਰਗੀ ਨਾ ਕੋਈ ਹੋਣੀ
There's no one like you
ਓ, ਗੋਰਾ ਰੰਗ, ਮੱਖਣ ਦੇ ਪੇੜੇ
Oh, your fair skin, like a butter dish
ਸਦਕੇ ਜਾਵਾਂ ਕੁੜੀਏ ਤੇਰੇ
I'd give anything for you, girl
ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ
When you walk by, my breath catches
ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ
When you stop, my heart stops
ਦਿਲ ਰੁੱਕ ਜਾਂਦਾ
My heart stops
ਦਿਲ ਰੁੱਕ ਜਾਂਦਾ
My heart stops
ਨੈਣ Bengali ਨੇ, ਅਦਾ Gujarati
Your eyes are Bengali, your style is Gujarati
ਉਹ ਕਿਹੜੇ ਸ਼ਹਿਰ ਦੀ ਆ, ਸਮਝ ਮੇਂ ਨਾ ਆਤੀ
I don't know which city you're from
ਉਹ ਕਦੇ ਹੱਸਦੀ ਆ, ਕਦੇ ਸੰਗਦੀ
Sometimes you laugh, sometimes you sing
ਕਦੇ ਚੋਰੀ-ਚੋਰੀ ਦਿਲ ਮੰਗਦੀ
Sometimes you steal my heart
But all I need ਹੈ ਉਹਦਾ ਪਿਆਰ
But all I need is your love
ਪਰ ਉਹ ਮੈਨੂੰ ਸੂਲੀ 'ਤੇ ਟੰਗਦੀ
But you're crucifying me
ਉਹ ਲੱਕ ਤੋਂ ਪਤਲੀ, ਰੂਪ ਦੀ ਸੋਹਣੀ
You're slender at the waist, beautiful in form
ਉਹਦੇ ਵਰਗੀ ਨਾ ਕੋਈ ਹੋਣੀ
There's no one like you
ਓ, ਗੋਰਾ ਰੰਗ, ਮੱਖਣ ਦੇ ਪੇੜੇ
Oh, your fair skin, like a butter dish
ਸਦਕੇ ਜਾਵਾਂ ਕੁੜੀਏ ਤੇਰੇ
I'd give anything for you, girl
ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ
When you walk by, my breath catches
ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ
When you stop, my heart stops
ਦਿਲ ਰੁੱਕ ਜਾਂਦਾ
My heart stops
ਓ, ਤੇਰੇ ਨਾਂ 'ਤੇ ਕਰ ਦੂੰਗਾ ਮੈਂ ਸਾਰੇ ਦੇ ਸਾਰੇ ਨੀ
Oh, in your name, I'll give you everything
ਜਿੰਨੇ ਵੀ ਨੇ ਆਸਮਾਨ ਵਿੱਚ ਤਾਰੇ ਨੀ
All the stars in the sky
ਤੂੰ ਮੋਰ ਜਿਹੀ ਲਗਦੀ ਹਾਏ ਨੀ ਮੁਟਿਆਰੇ ਨੀ
You look like a peacock, my beautiful
ਤੇਰੇ ਗੱਲ੍ਹਾਂ ਵਾਲੇ ਟੋਏ ਬੜੇ ਪਿਆਰੇ ਨੀ
The dimples on your cheeks are so lovely
ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ
When you walk by, my breath catches
ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ
When you stop, my heart stops






Attention! N'hésitez pas à laisser des commentaires.