Jassie Gill feat. Snappy - Tru Talk - traduction des paroles en russe

Paroles et traduction Jassie Gill feat. Snappy - Tru Talk




Tru Talk
Правда
Snappy
Snappy
ਹੋ, ਸ਼ੇਰ ਬਣਿਆ, snake ਬਣੇ ਨਹੀਂ
Хо, стал львом, змеёй не стал.
ਯਾਰਾਂ ਲਈ ਕਦੇ ਆਪਾਂ fake ਬਣੇ ਨਹੀਂ
Ради друзей никогда не притворялся.
(ਯਾਰਾਂ ਲਈ ਕਦੇ ਆਪਾਂ fake ਬਣੇ ਨਹੀਂ)
(Ради друзей никогда не притворялся.)
Fame ਲਈ use ਕਦੇ ਕੀਤੇ ਯਾਰ ਨਾ
Ради славы друзей никогда не использовал.
ਠਾਰਿਆ ਕਲੇਜਾ ਕਦੇ ਸੇਕ ਬਣੇ ਨਹੀਂ
Охлаждённое сердце никогда не грело.
(ਠਾਰਿਆ ਕਲੇਜਾ ਕਦੇ ਸੇਕ ਬਣੇ ਨਹੀਂ)
(Охлаждённое сердце никогда не грело.)
ਹੋ, ਦੀਵੇ ਜਿੰਨੀ ਛੱਡਦਾ glow face ਨੀ
Хо, как лампа, сияние с лица не сходит, милая.
ਮਾਰ ਲਵੀਂ ਨਿਗਾਹ ਕਦੇ ਮਾਹਰਾਂ ਦੇ ਉਤੇ
Взгляни на мастеров, милая.
ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
Хо, имени на машинах не писал.
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
Разговоры идут, потому что в газетах.
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.
ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
Имени на машинах не писал.
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
Разговоры идут, потому что в газетах.
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.
ਓ, ਥੱਲੇ Range ਕਾਲੀ, ਰੂਹਾਂ white ਸੁਣ ਲੈ
О, внизу чёрный Range Rover, души белые, послушай, милая.
(ਥੱਲੇ Range ਕਾਲੀ, ਰੂਹਾਂ white ਸੁਣ ਲੈ)
(Внизу чёрный Range Rover, души белые, послушай, милая.)
ਹਾਂ, ਬਾਜ ਨਾਲੋਂ ਤੇਜ eyesight ਸੁਣ ਲੈ
Да, зрение острее, чем у ястреба, послушай, милая.
(ਬਾਜ ਨਾਲੋਂ ਤੇਜ eyesight ਸੁਣ ਲੈ)
(Зрение острее, чем у ястреба, послушай, милая.)
ਹੋ, ਥੱਲੇ Range ਕਾਲੀ, ਰੂਹਾਂ white ਸੁਣ ਲੈ
Хо, внизу чёрный Range Rover, души белые, послушай.
ਬਾਜ ਨਾਲੋਂ ਤੇਜ eyesight ਸੁਣ ਲੈ
Зрение острее, чем у ястреба, послушай.
ਦਿਲ 'ਤੇ ਜੋ ਮੂੰਹ 'ਤੇ ਆ, ਚਾਲੀ ਕਿੱਲੇ ਖੂਤੇ
Что на сердце, то и на языке, сорок километров пешком.
ਗੱਲਾਂ ਬਹੁਤ heavy ਨਹੀਓਂ, light ਸੁਣ ਲੈ
Разговоры не тяжелые, лёгкие, послушай.
ਹੋ, ਕਰੀਏ ਤਾਂ ਦਿਲ ਤੋਂ support ਕਰੀਏ
Хо, если делаем, то поддерживаем от души.
ਫ਼ਾਇਦਾ ਕੀ ਐਵੇਂ ਖਾਦੀ ਖਾਰਾਂ ਦੇ ਉਤੇ?
Какой смысл просто тратить время на ссоры?
ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
Хо, имени на машинах не писал.
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
Разговоры идут, потому что в газетах.
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.
ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
Имени на машинах не писал.
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
Разговоры идут, потому что в газетах.
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.
ਹੋ, ਸੂਰਜਾਂ ਨੂੰ ਗੌਲਦੇ ਕਿ ਚੰਦ, ਗੋਰੀਏ
Хо, солнце затмевает луну, милая.
(ਸੂਰਜਾਂ ਨੂੰ ਗੌਲਦੇ ਕਿ ਚੰਦ, ਗੋਰੀਏ)
(Солнце затмевает луну, милая.)
ਹੋ, ਚਲਦੇ brain, ਮੂੰਹ ਬੰਦ ਗੋਰੀਏ
Хо, мозги работают, рот на замке, милая.
(ਚਲਦੇ brain, ਮੂੰਹ ਬੰਦ ਗੋਰੀਏ)
(Мозги работают, рот на замке, милая.)
ਹੋ, ਸੂਰਜਾਂ ਨੂੰ ਗੌਲਦੇ ਕਿ ਚੰਦ, ਗੋਰੀਏ
Хо, солнце затмевает луну, милая.
ਚਲਦੇ brain, ਮੂੰਹ ਬੰਦ ਗੋਰੀਏ
Мозги работают, рот на замке, милая.
ਸਾਡੇ ਬਾਰੇ negative ਬੋਲ-ਬੋਲਕੇ
Говоря о нас плохое,
Hater'an ਦੇ ਭੂਰੇ ਪਿਆ ਦੰਦ, ਗੋਰੀਏ
У хейтеров пожелтели зубы, милая.
ਹੋ, ਚੰਗੇ-ਮਾੜੇ time ਮੇਰੇ ਮੂਹਰੇ ਖੜੇ ਜੋ
Хо, в хорошие и плохие времена, кто передо мной стоял,
ਮਾਣ ਮੈਨੂੰ ਮੇਰੇ ਉਹਨਾਂ ਯਾਰਾਂ ਦੇ ਉਤੇ
Горжусь я этими друзьями.
ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
Хо, имени на машинах не писал.
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
Разговоры идут, потому что в газетах.
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.
ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
Хо, имени на машинах не писал.
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
Разговоры идут, потому что в газетах.
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.
ਹੋ, phone ਉਤੇ ਧਮਕੀ ਨਹੀਂ, ਗੱਲ face 'ਤੇ
Хо, по телефону не угрожаю, говорю в лицо.
(Phone ਉਤੇ ਧਮਕੀ ਨਹੀਂ, ਗੱਲ face 'ਤੇ)
(По телефону не угрожаю, говорю в лицо.)
ਹੋ, note ਸੁੱਟੇ ਜੱਟ ਘੋੜਿਆਂ ਦੀ race 'ਤੇ
Хо, бросаю деньги на скачках.
(ਹੋ, note ਸੁੱਟੇ ਜੱਟ ਘੋੜਿਆਂ ਦੀ race 'ਤੇ)
(Хо, бросаю деньги на скачках.)
ਘਰਾਲੇ ਦਾ Karan ਚੁਣ-ਚੁਣ ਲਿਖਦਾ
Домашний Karan выбирает и пишет,
ਲੱਗੀ news ਕਲ ਇਸ base 'ਤੇ
Появились новости вчера на этой основе.
ਹੋ, phone ਉਤੇ ਧਮਕੀ ਨਹੀਂ, ਗੱਲ face 'ਤੇ
Хо, по телефону не угрожаю, говорю в лицо.
Note ਸੁੱਟੇ ਜੱਟ ਘੋੜਿਆਂ ਦੀ race 'ਤੇ
Бросаю деньги на скачках.
ਘਰਾਲੇ ਦਾ Karan ਚੁਣ-ਚੁਣ ਲਿਖਦਾ
Домашний Karan выбирает и пишет,
ਲੱਗੀ news ਕਲ...
Появились новости вчера...
ਹੋ, ਬਾਜ ਜਦੋਂ eye ਉਤੇ ਜਾਣ ਨੀ
Хо, когда ястреб смотрит в глаза,
ਖ਼ਤਰਾ ਕਾਵਾਂ ਦੀਆਂ ਡਾਰਾਂ ਦੇ ਉਤੇ
Опасность для стаи ворон.
ਹੋ, ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
Хо, имени на машинах не писал.
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
Разговоры идут, потому что в газетах.
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.
ਨਾਮ ਨਹੀਂ ਲਿਖਾਇਆ ਕਦੇ car'an ਦੇ ਉਤੇ
Имени на машинах не писал.
ਚਰਚੇ ਨੇ ਕਿਉਂਕਿ ਅਖਬਾਰਾਂ ਦੇ ਉਤੇ
Разговоры идут, потому что в газетах.
ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.
ਹੋ, ਪਿੱਠ-ਪਿੱਛੇ ਬੋਲਦੇ ਜੋ ਮੂੰਹ 'ਤੇ ਠੋਕਿਆ
Хо, кто говорил за спиной, тому в лицо врезал.
ਕੱਢਿਆ ਨਹੀਂ ਗੁੱਸਾ ਕਦੇ ਨਾਰਾਂ ਦੇ ਉਤੇ
Гнев на женщин не вымещал.





Writer(s): SUKH-E MUSICAL DOCTORZ, KARAN AUJLA

Jassie Gill feat. Snappy - Tru Talk - Single
Album
Tru Talk - Single
date de sortie
12-09-2018



Attention! N'hésitez pas à laisser des commentaires.