Nupur Sanon - Filhall (Female) - traduction des paroles en anglais

Paroles et traduction Nupur Sanon - Filhall (Female)

Filhall (Female)
Filhall (Female)
ਮੈਨੂੰ ਪਤਾ ਕਿ ਦੁਨੀਆ ਨੂੰ ਇਹ ਗਵਾਰਾ ਨਹੀਂ ਹੋ ਸਕਦਾ
I know the world cannot accept this
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ
But everyone lies that love cannot happen again
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ
But everyone lies that love cannot happen again
ਤੂੰ ਮੈਨੂੰ ਪੁੱਛ ਨਾ ਕੋਈ ਸਵਾਲ
Don't ask me any questions
ਹੋ, ਚਲ ਦੂਰ ਕਿਤੇ ਮੇਰੇ ਨਾਲ ਕਿ ਤੇਰੀ ਹੋ ਜਾਊਂ
Come, let's go far away with me so that I can be yours
मैं किसी और की हूँ...
I belong to someone else...
मैं किसी और की हूँ फ़िलहाल
I belong to someone else for now
हो, कुछ ऐसा कर कमाल कि तेरी हो जाऊँ
Do something wonderful so that I can be yours
हो, कुछ ऐसा कर कमाल कि तेरी हो जाऊँ
Do something wonderful so that I can be yours
मैं किसी और की हूँ फ़िलहाल
I belong to someone else for now
मैं किसी और की हूँ फ़िलहाल कि तेरी हो जाऊँ
I belong to someone else for now so that I can be yours
मैं किसी और की हूँ फ़िलहाल कि तेरी हो जाऊँ
I belong to someone else for now so that I can be yours
ਇਹ ਗੱਲ ਤੇ ਗਲਤ ਜੋ ਵੀ ਕਰ ਰਿਹਾ Jaani
It's wrong what you're doing, Jaani
ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani
But also see how I'm dying without you, Jaani
ਇਹ ਗੱਲ ਤੇ ਗਲਤ ਜੋ ਵੀ ਕਰ ਰਿਹਾ Jaani
It's wrong what you're doing, Jaani
ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani
But also see how I'm dying without you, Jaani
ਮਰ ਜਾਂਗੀ, ਲੈ ਸੰਭਾਲ
I'll die, take care
ਹੋ, ਮਰ ਜਾਂਗੀ, ਲੈ ਸੰਭਾਲ ਕਿ ਤੇਰੀ ਹੋ ਜਾਊਂ
I'll die, take care so that I can be yours
मैं किसी और की हूँ...
I belong to someone else...
मैं किसी और की हूँ फ़िलहाल कि तेरी हो जाऊँ
I belong to someone else for now so that I can be yours
पा पा नि गा रे सा नि सा नि सा मा रे सा नि रे
Pa pa ni ga re sa ni sa ni sa ma re sa ni re
पा पा नि गा रे सा नि सा नि सा नि पा नि पा मा पा
Pa pa ni ga re sa ni sa ni sa ni pa ni pa ma pa
पा पा नि गा रे सा नि सा नि सा मा रे सा नि रे
Pa pa ni ga re sa ni sa ni sa ma re sa ni re
पा पा नि गा रे सा नि सा नि सा नि पा नि पा मा पा
Pa pa ni ga re sa ni sa ni sa ni pa ni pa ma pa
ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ
Now I regret that the moon did not become the partridge's
ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਕਿਸੀ ਹੋਰ ਦਾ
Now I am also someone else's, you are also someone else's

ਮੇਰਾ ਦਿਲ ਕਰਦਾ ਸਵਾਲ
My heart wants to ask
ਤੇਰੀ ਮੋਹੱਬਤ ਦਾ ਕੀ ਹਾਲ?
What is the condition of your love?
ਹੋ, ਤੇਰੇ ਬਿਨ ਦਿਨ ਲਗਦੇ ਸਾਲ
Without you, days seem like years
ਕਿ ਛੱਡ ਦੁਨੀਆ ਦਾ ਤੂੰ ਖਿਆਲ
Leave the worries of the world
ਚੱਲ ਟੁਰ ਪੈ ਮੇਰੇ ਨਾਲ
Come, let's go with me
ਕਿ ਮੱਚ ਜਾਨੇ ਦੇ ਬਵਾਲ, ਕਿ ਤੇਰੀ ਹੋ ਜਾਊਂ
Let's create chaos so that I can be yours
मैं किसी और की हूँ...
I belong to someone else...

Writer(s): Rajiv Kumar Girdher

Nupur Sanon - Filhall - Nupur Sanon
Album
Filhall - Nupur Sanon
date de sortie
09-03-2020

Attention! N'hésitez pas à laisser des commentaires.