Parmish Verma - Dhol Wajea - traduction des paroles en russe

Dhol Wajea - Parmish Vermatraduction en russe




Dhol Wajea
Звучит барабан
ਸੱਤੇ!
Эй!
ਰੱਖ beat ਮੇਰਾ ਭਰਾ
Держи мой бит, брат!
Desi Crew! Desi Crew!
Desi Crew! Desi Crew!
ਦੱਬੋ recording (Desi Crew!)
Жми на запись (Desi Crew!)
ਪੈਂਦੀ ਫਿਰ ਧੱਕ champion!
Вот это мощь, чемпион!
ਢੋਲ ਵੱਜਿਆ club ਵਿੱਚ ਦਿੱਲੀ, ਢੋਲ ਵੱਜਿਆ
Барабан звучит в клубе в Дели, барабан звучит
ਵੱਜਿਆ club ਵਿੱਚ ਦਿੱਲੀ
Звучит в клубе в Дели
Beat'ਆਂ 'ਚ trance ਗੂੰਜਦਾ ਹੋ pan India
В битах транс гудит по всей Индии
ਹੋ India ਦੇ ਵੱਜਦੇ record ਨੀ
По всей Индии звучат эти рекорды
Floor 'ਤੇ ਉਹ set ਅੱਡੀਆਂ ਮਾਰਦੀ
На танцполе она отрывается
ਹੋ ਮਾਰਦੀ
Отрывается
ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ
Взгляд девушки выслеживает парня
ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ
Взгляд девушки выслеживает парня
ਹੋ ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ
Взгляд девушки выслеживает парня
ਹੋਏ!
Эй!
ਹੋ ਸੁਣ ਸੋਹਣੀਏ Vuitton Louis ਵਾਲੀਏ, ਸੁਣ ਸੋਹਣੀਏ
Слушай, красотка в Louis Vuitton, слушай, красотка
ਹੋ ਯੇਂਕਣੇ Vuitton Louis ਵਾਲੀਏ
В Louis Vuitton
ਹੋ ਸ਼ਹਿਰ ਤੇਰਾ ਵੱਡਾ ਸੁੱਖ ਨਾਲ ਪਰ ਮੌਜ ਨਾ
Город твой большой, комфортный, но веселья нет
ਹੋ ਮੌਜ ਨਾ ਚੰਡੀਗੜ੍ਹ ਵਰਗੀ
Веселья нет, как в Чандигархе
ਹੋ ਆਥਣੇ ਮੰਡੀਰ ਗੇੜੀਆਂ ਮਾਰਦੀ
Вечером ты гуляешь по храмам
ਹੋ ਮਾਰਦੀ
Гуляешь
ਹਾਂ metro ਕੀ ਰੀਸ ਕਰੂ ਮਿਤਰਾਂ ਦੀ Thar ਦੀ
Зачем тебе метро, когда у друзей есть Thar?
ਹੋ metro ਕੀ ਰੀਸ ਕਰੂ ਮਿਤਰਾਂ ਦੀ Thar ਦੀ
Зачем тебе метро, когда у друзей есть Thar?
ਹੋ metro ਕੀ ਰੀਸ ਕਰੂ ਮਿਤਰਾਂ ਦੀ Thar ਦੀ
Зачем тебе метро, когда у друзей есть Thar?
ਓਹ ਮੁੰਡਾ first class ਵਿੱਚ ਉਡਦਾ, ਮੁੰਡਾ first
Парень летает первым классом, парень первым
First class ਵਿੱਚ ਉਡਦਾ ਕੈਨੇਡਾ ਤੱਕ ਹੋਣ ਚਰਚੇ, ਗਾਵੇ
Летает первым классом, до Канады разговоры, поёт
ਹੋ ਗਾਵੇ
Поёт
Trending 'ਚ ਯਾਰ ਫਿਰਦਾ
В трендах, подруга, гуляет
ਉਹ ਤੇਰੇ ਨਖਰੇ ਮੇਚ ਨਾ ਆਵੇ
Твои капризы ему не по вкусу
Trending 'ਚ ਯਾਰ ਫਿਰਦਾ
В трендах, подруга, гуляет
ਹੋ ਤੇਰੇ ਨਖਰੇ ਮੇਚ ਨਾ ਆਵੇ
Твои капризы ему не по вкусу
Trending 'ਚ ਯਾਰ ਫਿਰਦਾ
В трендах, подруга, гуляет
Trending 'ਚ ਯਾਰ ਫਿਰਦਾ
В трендах, подруга, гуляет
ਹੋ ਤੇਰੇ (ਨਖਰੇ) ਮੇਚ ਨਾ ਆਵੇ
Твои (капризы) ему не по вкусу
(Trending 'ਚ) ਯਾਰ ਫਿਰਦਾ
трендах) гуляет
ਹੋ ਅੱਜ phone ਨੀ ਜਾਣਾ ਤੈਨੂੰ ਕਰਿਆ
Сегодня тебе не позвоню, решил
ਅੱਜ phone ਨੀ
Сегодня не позвоню
ਹੋ phone ਨੀ ਜਾਣਾ ਤੈਨੂੰ ਕਰਿਆ
Не позвоню тебе, решил
ਹੋ ਮਹਿਫਲ 'ਚ ਬਹਿਣ ਲੱਗਿਆਂ ਯਾਰ ਆਇਆ
В компании сидел, друг пришел
ਹੋ ਆਇਆ ਤੇ ਬੋਤਲਾਂ ਲਿਆਇਆ
Пришел и бутылки принес
ਹੋ ਪੈੱਗ ਲਾਉਣੇ ਭਰ-ਭਰ ਕੇ, ਭਰ ਕੇ
Наливаем рюмки полные, полные
ਹੋ ਭਰ ਕੇ
Полные
ਓਹ ਸੋਫੀ ਯਾਰ ਘਰੇ ਛੱਡ ਦੂ
Я отвезу подругу домой
ਨਾ ਕਰੀਂ worry ਤੂੰ ਕਾਲ਼ਜਾ ਫੱੜਕੇ
Не волнуйся, успокойся
ਨੀ ਸੋਫੀ ਯਾਰ ਘਰੇ ਛੱਡ ਦੂ
Я отвезу подругу домой
ਨਾ ਕਰੀਂ worry ਤੂੰ ਕਾਲ਼ਜਾ ਫੱੜਕੇ
Не волнуйся, успокойся
ਨੀ ਸੋਫੀ ਯਾਰ
Я отвезу подругу
(ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ
(Подругу, подругу, подругу, подругу
ਘਰੇ ਛੱਡ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ
Домой отвезу, подругу, подругу, подругу
ਘਰੀਂ, ਘਰੀਂ
Домой, домой
ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ
Подругу, подругу, подругу
ਘਰੇ ਛੱਡ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ)
Домой отвезу, подругу, подругу, подругу)
ਹੋ ਸਾਡੇ gym 'ਚ ਫੜਕਦੇ ਡੋਲੇ, ਸਾਡੇ gym 'ਚ (ਹਾਂ, ਹਾਂ, ਹਾਂ, ਹਾਂ, ਹਾਂ)
В нашем зале качаются мускулы, в нашем зале (Да, да, да, да, да)
ਹੋ gym 'ਚ ਫੜਕਦੇ ਡੋਲੇ
В зале качаются мускулы
ਹੋ ਰੱਜ ਕੇ ਘਿਓ ਖਾਈ ਦਾ, ਖਾਈ ਦਾ
Много топленого масла ем, ем
ਖਾਈ ਦਾ
Ем
ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਲਾਈ ਦਾ
Не скрываю, что и выпиваю
ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਲਾਈ ਦਾ
Не скрываю, что и выпиваю
ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਲਾਈ ਦਾ
Не скрываю, что и выпиваю
ਹੋ duffle LV ਦਾ ਕੁੜਤੇ ਨਾਲ ਜੱਚਦਾ, duffle LV
Сумка LV с курткой сочетается, сумка LV
LV ਦਾ ਕੁੜਤੇ ਨਾਲ ਜੱਚਦਾ
LV с курткой сочетается
ਹੋ ਪੁੱਤਾਂ ਵਾੰਗੂ ਸ਼ੋਂਕ ਪਾਲਦਾ, ਪਾਲਦਾ
Как сыновья, увлечения имею, имею
ਹੋ ਪਾਲਦਾ
Имею
ਹੋ ਸੋ-ਸੋ ਕੇ ਰਾਤਾਂ Parmishu ਨਹੀਓ ਗਾਲਦਾ
Спя ночами, Parmish не ругается
ਹੋ ਸੋ-ਸੋ ਕੇ ਰਾਤਾਂ Parmishu ਨਹੀਓ ਗਾਲਦਾ
Спя ночами, Parmish не ругается
ਹੋ ਸੋ-ਸੋ ਕੇ ਰਾਤਾਂ Parmishu ਨਹੀਓ ਗਾਲਦਾ
Спя ночами, Parmish не ругается
ਹੋ ਪੈਂਦਾ ਭੰਗੜਾ current ਵਿੱਚ ਆਕੇ ਨੀ, ਪੈਂਦਾ ਭੰਗੜਾ
Танцуем бхангра, в ритме, танцуем бхангра
ਭੰਗੜਾ current ਵਿੱਚ ਆਕੇ
Бхангра в ритме
ਹੋ ਜਦੋਂ ਵੱਜੇ ਦੇਸੀ ਸਾਜ ਨੀ, ਹੋ ਸਾਜ ਨੀ
Когда звучит народная музыка, музыка
ਤੂੰ Bollywood ਧੱਕ ਪੈਂਦੀ ਵੇਖ ਪੰਜਾਬ ਦੀ
Ты видишь, как Болливуд отступает перед Пенджабом
ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ
Ты видишь, как до Дели доходит мощь Пенджаба
ਕੈਨੇਡਾ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ
До Канады доходит мощь Пенджаба
ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ
Ты видишь, как до Дели доходит мощь Пенджаба
(ਹੋ
(
ਕੈਨੇਡਾ ਤੱਕ
До Канады
ਤੂੰ ਦਿੱਲੀ ਤੱਕ
До Дели
ਤੂੰ ਦਿੱਲੀ ਤੱਕ
До Дели
ਕੈਨੇਡਾ ਤੱਕ
До Канады
ਤੂੰ ਦਿੱਲੀ ਤੱਕ
До Дели
ਤੂੰ ਦਿੱਲੀ ਤੱਕ)
До Дели)
ਤੂੰ Bollywood ਧੱਕ ਪੈਂਦੀ ਵੇਖ ਪੰਜਾਬ ਦੀ
Ты видишь, как Болливуд отступает перед Пенджабом
ਤੂੰ ਚਾਰੇ ਪਾਸੇ ਧੱਕ ਪੈਂਦੀ ਵੇਖ ਤੇਰੇ ਯਾਰ ਦੀ
Ты видишь, как повсюду доходит мощь твоего парня
ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਤੇਰੇ ਯਾਰ ਦੀ
Ты видишь, как до Дели доходит мощь твоего парня
ਹੋ
О
ਪੈਂਦੀ ਫਿਰ ਧੱਕ champion!
Вот это мощь, чемпион!
(ਧੱਕ champion!)
(Мощь, чемпион!)





Writer(s): parmish verma, mandeep mavi, laddi chahal, desi crew


Attention! N'hésitez pas à laisser des commentaires.