Paroles et traduction 小見山 優子 - Tales Spun through Song
Tales Spun through Song
Сказки, сплетенные песней
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
Не
уходи,
луна,
в
месяце
чайтра,
ведь
весна
расцвела.
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
Не
уходи,
луна,
в
месяце
вайшакха,
жасмин
цветет.
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
Не
уходи,
луна,
в
месяце
джетха,
палящие
дуют
ветра.
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
Не
уходи,
луна,
в
месяце
ашадха,
дни
такие
длинные.
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
Не
уходи,
луна,
в
месяце
шравана,
льют
дожди.
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
Не
уходи,
луна,
в
месяце
бхадрапада,
будем
качаться
на
качелях.
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
Не
уходи,
луна,
в
месяце
ашвина,
будем
чтить
предков.
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
Не
уходи,
луна,
в
месяце
картика,
будет
сиять
Дивали.
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
Не
уходи,
луна,
в
месяце
маргаширша,
будем
красить
одеяла.
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
Не
уходи,
луна,
в
месяце
пауша,
ночи
такие
темные.
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
Не
уходи,
луна,
в
месяце
магха,
будем
праздновать
Лохри.
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
Не
уходи,
луна,
в
месяце
пхальгуна,
весна
такая
прекрасная!
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
Двенадцать
месяцев,
луна,
давай
будем
вместе
играть.
Évaluez la traduction
Seuls les utilisateurs enregistrés peuvent évaluer les traductions.
Attention! N'hésitez pas à laisser des commentaires.