Paroles et traduction шум белой мечты - Спокойный сон для сна
Добавлять перевод могут только зарегистрированные пользователи.
Спокойный сон для сна
Peaceful Sleep for Rest
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
Oh,
do
not
go,
my
beloved
moon,
in
the
blossoming
spring,
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
Oh,
do
not
go,
my
beloved
moon,
when
the
jasmine
flowers
bloom.
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
Oh,
do
not
go,
my
beloved
moon,
when
the
scorching
heat
of
summer
comes,
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
Oh,
do
not
go,
my
beloved
moon,
when
the
sun
blazes
down
upon
us.
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
Oh,
do
not
go,
my
beloved
moon,
when
the
monsoon
rains
descend,
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
Oh,
do
not
go,
my
beloved
moon,
when
it
is
time
to
swing
in
the
swings.
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
Oh,
do
not
go,
my
beloved
moon,
when
we
honor
our
ancestors,
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
Oh,
do
not
go,
my
beloved
moon,
when
we
light
the
lamps
of
Diwali.
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
Oh,
do
not
go,
my
beloved
moon,
when
it
is
time
to
apply
colors,
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
Oh,
do
not
go,
my
beloved
moon,
when
the
nights
are
long
and
cold.
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
Oh,
do
not
go,
my
beloved
moon,
when
we
celebrate
Lohri,
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
Oh,
do
not
go,
my
beloved
moon,
when
the
season
is
so
beautiful.
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
For
all
twelve
months,
my
beloved
moon,
let
us
play
together.
Évaluez la traduction
Seuls les utilisateurs enregistrés peuvent évaluer les traductions.
Writer(s): Szyszkowski Szyszkowski
Attention! N'hésitez pas à laisser des commentaires.