Текст и перевод песни Geoff Zanelli - Staredown
Добавлять перевод могут только зарегистрированные пользователи.
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
Do
not
go
O
Beloved
in
the
month
of
Chaitra,
when
spring
is
blooming.
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
Do
not
go
O
Beloved
in
the
month
of
Baisakh,
when
champa
flowers
blossom.
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
Do
not
go
O
Beloved
in
the
month
of
Jeth,
when
the
heat
scorches.
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
Do
not
go
O
Beloved
in
the
month
of
Harh,
when
the
sun
glares.
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
Do
not
go
O
Beloved
in
the
month
of
Sawan,
when
it
pours.
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
Do
not
go
O
Beloved
in
the
month
of
Bhadon,
when
the
swings
sway.
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
Do
not
go
O
Beloved
in
the
month
of
Assu,
when
the
ancestors
are
worshipped.
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
Do
not
go
O
Beloved
in
the
month
of
Katak,
when
the
lamps
are
lit.
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
Do
not
go
O
Beloved
in
the
month
of
Maghhar,
when
the
colours
are
applied.
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
Do
not
go
O
Beloved
in
the
month
of
Poh,
when
the
nights
are
dark.
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
Do
not
go
O
Beloved
in
the
month
of
Maagh,
when
Lohri
is
celebrated.
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
Do
not
go
O
Beloved
in
the
month
of
Phagun,
when
spring
is
in
full
bloom.
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
Stay
with
me
my
Beloved,
for
the
whole
twelve
months,
and
let
us
enjoy
life
together.
Оцените перевод
Оценивать перевод могут только зарегистрированные пользователи.
Внимание! Не стесняйтесь оставлять отзывы.