Gurnam Bhullar - Waake - перевод текста песни на французский

Текст и перевод песни Gurnam Bhullar - Waake




Waake
Waake
MixSingh, Gurnam Bhullar
MixSingh, Gurnam Bhullar
ਸਾਡੇ ਸ਼ੌਂਕ ਨਵਾਬਾਂ ਜਿਹੇ, ਕੂਕਦੇ fire ਬੰਦੂਕਾਂ ਦੇ
Nos envies sont comme celles des nababs, nous crions avec les armes à feu
ਗੇੜਾ ਪੁਲਸ ਵੀ ਮਾਰੇ ਨਾ ਸਾਡੇ ਪਿੰਡ ਦੀਆਂ route'an 'ਤੇ
Même la police ne nous arrête pas sur les routes de notre village
ਜਿੱਥੇ fail missile'an ਨੇ, tank ਲੜਾ ਕੇ ਅੜਦੇ ਆਂ
les missiles échouent, nous nous tenons avec des chars
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
Nous ne parlons pas, nous agissons
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
Nous ne parlons pas, nous agissons
ਨਿੱਤ ਤੁਰੇ ਕਾਫ਼ਿਲਾ ਨੀ, ਨਾਲ ਘੈਂਟ ਜਿਹੇ ਯਾਰਾਂ ਦਾ
La caravane ne cesse de se déplacer, accompagnée d'amis comme des lions
ਅਸੀਂ ਨਖਰਾ ਝੱਲਦੇ ਨਹੀਂ ਹੁਸਨਾ ਦੀਆਂ ਡਾਰਾਂ ਦਾ
Nous ne supportons pas les caprices de la beauté
(ਹੁਸਨਾ ਦੀਆਂ ਡਾਰਾਂ ਦਾ)
(Les caprices de la beauté)
ਨਿੱਤ ਤੁਰੇ ਕਾਫ਼ਿਲਾ ਨੀ, ਨਾਲ ਘੈਂਟ ਜਿਹੇ ਯਾਰਾਂ ਦਾ
La caravane ne cesse de se déplacer, accompagnée d'amis comme des lions
ਅਸੀਂ ਨਖਰਾ ਝੱਲਦੇ ਨਹੀਂ ਹੁਸਨਾ ਦੀਆਂ ਡਾਰਾਂ ਦਾ
Nous ne supportons pas les caprices de la beauté
ਜਿੱਥੇ ਅੜੇ ਗਰਾਰੀ ਨਹੀਂ, ਪਾ ਪਟਾਖੇ ਖੜਦੇ ਆਂ
les fauves ne se cachent pas, nous nous tenons debout en faisant exploser des pétards
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
Nous ne parlons pas, nous agissons
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
Nous ne parlons pas, nous agissons
ਜਿਹੜੇ ਬਾਹਲੇ ਬੁੱਕਦੇ ਸੀ, ਕਈ ਭੰਬਰ ਠਾਰੇ ਨੇ
Ceux qui se sont vantés, de nombreux bourdons ont été écrasés
ਤੇਰਾ Bhullar ਮਾੜਾ ਨਹੀਂ, ਬਸ ਕੰਮ ਹੀ ਮਾੜੇ ਨੇ
Ton Bhullar n'est pas mauvais, ce sont juste les actions qui sont mauvaises
(ਬਸ ਕੰਮ ਹੀ ਮਾੜੇ ਨੇ)
(Ce sont juste les actions qui sont mauvaises)
ਜਿਹੜੇ ਬਾਹਲੇ ਬੁੱਕਦੇ ਸੀ, ਕਈ ਭੰਬਰ ਠਾਰੇ ਨੇ
Ceux qui se sont vantés, de nombreux bourdons ont été écrasés
ਤੇਰਾ Bhullar ਮਾੜਾ ਨਹੀਂ, ਬਸ ਸ਼ੌਂਕ ਹੀ ਮਾੜੇ ਨੇ
Ton Bhullar n'est pas mauvais, ce sont juste les envies qui sont mauvaises
ਨਾ ਕਦੇ ਹੀ ਮੋੜਾ 'ਤੇ ਲੈਣ ਲਈ ਗਾਹਕੇ ਖੜਦੇ ਆਂ
Nous ne nous tenons jamais en attente au tournant pour t'emmener
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
Nous ne parlons pas, nous agissons
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
Nous ne parlons pas, nous agissons
ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ
Tout le village n'est qu'un fan de glassy
ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ
Les problèmes sont résolus au téléphone, quel est l'intérêt d'être un voyou ?
(ਕੀ ਕੰਮ ਬਦਮਾਸ਼ੀ ਦਾ)
(Quel est l'intérêt d'être un voyou ?)
ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ
Tout le village n'est qu'un fan de glassy
ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ
Les problèmes sont résolus au téléphone, quel est l'intérêt d'être un voyou ?
ਵਿਕੀ ਧਾਲੀਵਾਲਾ, ਓਏ
Vicky Dhaliwala, hey
ਘੈਂਟ ਜਿਹੇ ਕਾਕੇ ਕਰਦੇ ਆਂ
Nous faisons des choses comme des lions
ਅਸ਼ੀਂ ਗੱਲਾਂ ਕਰਦੇ ਨਹੀਂ
Nous ne parlons pas
ਬਸ ਵਾਕੇ ਕਰਦੇ ਆਂ (Hey)
Nous agissons (Hey)
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
Nous ne parlons pas, nous agissons
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
Nous ne parlons pas, nous agissons
(MixSingh in the house)
(MixSingh in the house)
ਗੱਲਾਂ ਕਰਦੇ ਨਹੀਂ, ਵਾਕੇ ਕਰਦੇ...
Ne parlons pas, agissons...
ਗੱਲਾਂ ਕਰਦੇ ਨਹੀਂ, ਵਾਕੇ ਕਰਦੇ ਆਂ
Nous ne parlons pas, nous agissons
(Jass Records)
(Jass Records)





Авторы: mix singh, vicky dhaliwal


Внимание! Не стесняйтесь оставлять отзывы.