Добавлять перевод могут только зарегистрированные пользователи.
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
Geh
nicht
im
Chaitra,
Geliebte,
wenn
die
Blütezeit
ist,
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
Geh
nicht
im
Vaisakh,
Geliebte,
wenn
die
Chamba
blüht.
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
Geh
nicht
im
Jyeshtha,
Geliebte,
wenn
der
Loo
weht,
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
Geh
nicht
im
Asadha,
Geliebte,
bei
sengender
Sonne.
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
Geh
nicht
im
Shravana,
Geliebte,
wenn
der
Regen
fällt,
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
Geh
nicht
im
Bhadrapada,
Geliebte,
wenn
wir
schaukeln.
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
Geh
nicht
im
Ashvina,
Geliebte,
wenn
wir
die
Ahnen
ehren,
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
Geh
nicht
im
Kartika,
Geliebte,
wenn
die
Diwali-Lichter
leuchten.
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
Geh
nicht
im
Margashirsha,
Geliebte,
wenn
wir
die
Decken
färben,
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
Geh
nicht
im
Pausha,
Geliebte,
in
den
dunklen
Nächten.
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
Geh
nicht
im
Magha,
Geliebte,
wenn
wir
Lohri
feiern,
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
Geh
nicht
im
Phalguna,
Geliebte,
in
der
schönen
Jahreszeit.
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
Zwölf
Monate,
Geliebte,
wollen
wir
zusammen
spielen.
Оцените перевод
Оценивать перевод могут только зарегистрированные пользователи.
Авторы: Ricky Marte
Внимание! Не стесняйтесь оставлять отзывы.