Jassie Gill - Guitar Sikhda текст песни

Текст песни Guitar Sikhda - Jassie Gill



Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਜੇਬ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ
ਤੇਰੇ dad ਵਾਂਗੂ, dad ਮੇਰਾ rich ਵੀ ਨਹੀਂ
ਜੇਬ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ
ਤੇਰੇ dad ਵਾਂਗੂ, dad ਮੇਰਾ rich ਵੀ ਨਹੀਂ
ਤੈਨੂੰ ਸੱਚ ਦਸਾਂ, "ਲੈਕੇ ਪੈਸੇ
ਨੀ ਮੈਂ ਯਾਰਾਂ ਤੋ, ਉਧਾਰ ਸਿਖਦਾ"
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
(ਤੇਰੇ ਕਰਕੇ guitar ਸਿਖਦਾ)
(Enrique ਦਾ "Hero" ਸਿਖਦਾ)
(Enrique ਦਾ "Hero" ਸਿਖਦਾ)
ਹੌਲੀ-ਹੌਲੀ ਤੇਰੇ ਦਿਲ ਵਿੱਚ ਵੜਨਾ
ਗਾ-ਗਾ ਕੇ ਗਾਣੇ, ਤੈਨੂੰ ਖੁਸ਼ ਕਰਨਾ
ਹੌਲੀ-ਹੌਲੀ ਤੇਰੇ ਦਿਲ ਵਿੱਚ ਵੜਨਾ
ਗਾ-ਗਾ ਕੇ ਗਾਣੇ, ਤੈਨੂੰ ਖੁਸ਼ ਕਰਨਾ
Jaani ਇੱਕ ਦਿਨ ਲਿਖੂੰ ਤੇਰੇ ਲਈ
ਜਿੱਦਾਂ ਗਾਨੇ ਗੁਲਜ਼ਾਰ ਲਿੱਖਦਾ
Jaani ਇੱਕ ਦਿਨ ਲਿਖੂੰ ਤੇਰੇ ਲਈ
ਜਿੱਦਾਂ ਗਾਨੇ ਗੁਲਜ਼ਾਰ ਲਿੱਖਦਾ
(ਗਾਨੇ ਗੁਲਜ਼ਾਰ ਲਿੱਖਦਾ)
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
Enrique ਦਾ "Hero" ਸੁਣ-ਸੁਣ ਕੇ
ਤੈਨੂੰ ਕਰਨਾ ਪਿਆਰ ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
(ਤੇਰੇ ਕਰਕੇ guitar ਸਿਖਦਾ)
ਦੁਨੀਆ ਨੇ ਬੁਰਾ-ਚੰਗਾ ਕਹਿਣਾ, ਗੋਰੀਏ
ਮੈਂ ਤੇਰੇ ਨਾਲ live-in 'ਚ ਰਹਿਣਾ, ਗੋਰੀਏ
ਦੁਨੀਆ ਨੇ ਬੁਰਾ-ਚੰਗਾ ਕਹਿਣਾ, ਗੋਰੀਏ
ਮੈਂ ਤੇਰੇ ਨਾਲ live-in 'ਚ ਰਹਿਣਾ, ਗੋਰੀਏ
ਮੇਰੇ ਹੁੰਦਿਆ ਨਾ ਡਰੀਂ ਕਿਸੇ ਤੋਂ
ਨੀ ਮੈਂ ਕਰਨੇ ਸ਼ਿਕਾਰ ਸਿਖਦਾ
ਮੇਰੇ ਹੁੰਦਿਆ ਨਾ ਡਰੀ ਕਿਸੇ ਤੋਂ
ਨੀ ਮੈਂ ਕਰਨੇ ਸ਼ਿਕਾਰ ਸਿਖਦਾ
(ਕਰਨੇ ਸ਼ਿਕਾਰ ਸਿਖਦਾ)
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
ਮੁੰਡਾ ਜੱਟਾ ਦਾ ਨੀ ਉਹ, ਬੱਲੀਏ
ਤੇਰੇ ਕਰਕੇ guitar ਸਿਖਦਾ
(ਤੇਰੇ ਕਰਕੇ guitar ਸਿਖਦਾ)
(Enrique ਦਾ "Hero" ਸਿਖਦਾ)
(Enrique ਦਾ "Hero" ਸਿਖਦਾ)
(Enrique ਦਾ "Hero" ਸਿਖਦਾ)



Авторы: B PRAAK, JAANI


Jassie Gill - Guitar Sikhda
Альбом Guitar Sikhda
дата релиза
10-12-2017





Внимание! Не стесняйтесь оставлять отзывы.