Kamal Khan - Tere Hi Naal текст песни

Текст песни Tere Hi Naal - Kamal Khan



ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਤੋਂ ਵਾਰੀਆਂ ਨੇ, ਤੇਰੇ 'ਤੇ ਹਾਰੀਆਂ ਨੇ
ਤੇਰੇ ਤੋਂ ਵਾਰੀਆਂ ਨੇ, ਤੇਰੇ 'ਤੇ ਹਾਰੀਆਂ ਨੇ
ਮੈਂ ਅੱਖੀਆਂ ਸਜਦੇ 'ਚ ਪਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਹੁਣ ਕੁੱਝ ਵੀ ਨਹੀਂ ਮੇਰੇ ਵਿਚ ਮੇਰਾ
ਜੋ ਕੁੱਝ ਹੈ ਉਹ ਸਬ ਕੁੱਝ ਤੇਰਾ
ਹੁਣ ਕੁੱਝ ਵੀ ਨਹੀਂ ਮੇਰੇ ਵਿਚ ਮੇਰਾ
ਜੋ ਕੁੱਝ ਹੈ ਉਹ ਸਬ ਕੁੱਝ ਤੇਰਾ
ਤੂਹੀਓਂ ਸਾਮਣੇ, ਤੂਹੀਓਂ ਓਹਲੇ
ਤੂੰ ਹੀ ਚੁੱਪ ਹੈ, ਤੂੰ ਹੀ ਬੋਲੇ
ਤੂਹੀਓਂ ਸਾਮਣੇ, ਤੂੰ ਹੀ ਓਹਲੇ
ਤੂੰ ਹੀ ਚੁੱਪ ਹੈ, ਤੂੰ ਹੀ ਬੋਲੇ
ਹੋ, ਤੈਨੂੰ ਪਾ ਕੇ ਹੋਈਆਂ ਦੂਰ ਇਹ ਤਨਹਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਵੇ ਅੱਖੀਆਂ ਦੀ ਦਾਵੇਦਾਰੀਆਂ
ਅੱਖੀਆਂ ਦੀ ਦਾਵੇਦਾਰੀਆਂ
ਤੇਰੇ ਮੁਖੜੇ 'ਤੇ ਹੱਕ ਇਹ ਜਤਾਉਂਦੀਆਂ
ਦੂਰ ਨਹੀਓਂ ਜਾਂਦੀਆਂ
ਦਿਨ ਵੀ ਤੇਰੇ, ਰਾਤ ਵੀ ਤੇਰੀ
ਧੁੱਪ ਤੇਰੀ, ਬਰਸਾਤ ਵੀ ਤੇਰੀ
ਦਿਨ ਵੀ ਤੇਰੇ, ਰਾਤ ਵੀ ਤੇਰੀ
ਧੁੱਪ ਤੇਰੀ, ਬਰਸਾਤ ਵੀ ਤੇਰੀ
ਹੋ, ਇਕ ਤੇਰੇ ਨਾਮ ਤਕਦੀਰਾਂ ਲਿਖਵਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ
ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ
ਤੇਰੇ ਹੀ ਨਾਲ ਮੈਂ ਲਾਈਆਂ



Авторы: Jatinder Shah, Kumaar


Kamal Khan - Aa Gaye Munde U.K De (Original Motion Picture Soundtrack)
Альбом Aa Gaye Munde U.K De (Original Motion Picture Soundtrack)
дата релиза
17-07-2014




Внимание! Не стесняйтесь оставлять отзывы.