Panjabi MC - Mundian to Bach Ke текст песни

Текст песни Mundian to Bach Ke - Panjabi MC




ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ
ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ
ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ
ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ?
ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ
ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ?
ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ
ਸਾਂਭ ਕੇ ਰੱਖਨੀ ਜੋਬਨ ਪਿਟਾਰੀ
ਸਾਂਭ ਕੇ ਰੱਖਨੀ ਜੋਬਨ ਪਿਟਾਰੀ
ਮੁੜ-ਮੁੜ ਕੇ ਨਹੀਂ ਆਉਣੀ ਬਹਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ
ਚੜ੍ਹਦੀ ਜਵਾਨੀ, ਤੇਰਾ ਰੂਪ ਠਾਹ-ਠਾਹ ਮਾਰਦਾ
ਪਤਲਾ ਜਿਹਾ ਲੱਕ, ਨਾਲ ਹੁਲਾਰਾ ਵੀ ਸਹਾਰਦਾ
ਚੜ੍ਹਦੀ ਜਵਾਨੀ, ਤੇਰਾ ਰੂਪ ਠਾਹ-ਠਾਹ ਮਾਰਦਾ
ਪਤਲਾ ਜਿਹਾ ਲੱਕ, ਨਾਲ ਹੁਲਾਰਾ ਵੀ ਸਹਾਰਦਾ
ਗੋਰਾ-ਗੋਰਾ ਰੰਗ ਉਤੋਂ ਮਿਰਗਾਂ ਜਿਹੀ ਤੋਰ
ਗੋਰਾ-ਗੋਰਾ ਰੰਗ ਉਤੋਂ ਮਿਰਗਾਂ ਜਿਹੀ ਤੋਰ
ਨਾ ਹੀ ਤੇਰੇ ਜਿਹੀ ਸੋਹਣੀ ਕੋਈ ਨਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ
ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ
ਚੋਬਰਾਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ
Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
ਝੱਲ ਸੱਕਿਆ ਨਾ ਹੁਸਨ ਦਾ ਵਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ



Авторы: Glen Larson, Stuart Phillips, Rajinder Rai



Внимание! Не стесняйтесь оставлять отзывы.