Текст и перевод песни Sushin Shyam - Dharmam
Добавлять перевод могут только зарегистрированные пользователи.
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
Ne
va
pas
en
Chaitra,
mon
amour,
car
le
printemps
est
en
fleurs.
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
Ne
va
pas
en
Vaisakha,
mon
amour,
car
la
pluie
est
abondante.
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
Ne
va
pas
en
Jyaistha,
mon
amour,
car
les
vents
chauds
soufflent.
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
Ne
va
pas
en
Ashadha,
mon
amour,
car
le
soleil
est
brûlant.
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
Ne
va
pas
en
Shravana,
mon
amour,
car
la
mousson
est
arrivée.
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
Ne
va
pas
en
Bhadra,
mon
amour,
car
nous
devons
balancer.
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
Ne
va
pas
en
Ashwin,
mon
amour,
car
nous
devons
célébrer
nos
ancêtres.
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
Ne
va
pas
en
Kartik,
mon
amour,
car
les
lumières
de
Diwali
brûlent.
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
Ne
va
pas
en
Agrahayana,
mon
amour,
car
nous
devons
teindre
les
tissus.
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
Ne
va
pas
en
Paush,
mon
amour,
car
les
nuits
sont
sombres.
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
Ne
va
pas
en
Magh,
mon
amour,
car
nous
devons
célébrer
Lohri.
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
Ne
va
pas
en
Phalguna,
mon
amour,
car
la
saison
est
agréable.
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
Pendant
les
douze
mois,
mon
amour,
jouons
ensemble.
Оцените перевод
Оценивать перевод могут только зарегистрированные пользователи.
Внимание! Не стесняйтесь оставлять отзывы.