Varun Jain - Ishqa - перевод текста песни на русский

Ishqa - Varun Jainперевод на русский

Ishqa
Ишк
ਹੁਣ ਫ਼ਿਤੂਰੀ ਬਸ ਤੇਰੀ, ਤੂੰ ਜੁੜ ਗਿਆ
Теперь я без ума лишь о тебе, ты вошел в мою душу
जो दिल से तू जुड़ गया
Ты прикоснулся к сердцу моему
ਛੱਡ ਕੇ ਚੂਰੀ, ਬਨ ਪਰਿੰਦਾ ਉੜ ਗਿਆ
Оставив крошки, птицей я улетел к тебе
ओ, जग से वो मुड़ गया
О, от мира я отвернулся
रग-रग में राग लगे, हाय
В каждой жилке звучит любовь, ой
ਜੇ ਨਹੀਂ ਤੂੰ ਸਾਥ, ਜਿੰਦੜੀ ਲਾਗੇ ਹਰਜਾਣਾ
Если ты не рядом, жизнь моя кажется чужой
ਇਸ਼ਕਾ-ਇਸ਼ਕਾ ਜਪਦਾ ਦਿਲ ਦੀਵਾਨਾ
Любовь-любовь твердит мое безумное сердце
ਹੁਣ ਨਹੀਂ ਆਇਆ ਤੇ ਦਿਲ ਨੇ ਮੁੜ ਜਾਣਾ
Теперь нет возврата, сердце отказалось слушать
ਇਸ਼ਕਾ-ਇਸ਼ਕਾ ਜਪਦਾ ਦਿਲ ਦੀਵਾਨਾ, ਹਾਏ
Любовь-любовь твердит мое безумное сердце, ох
ਹੁਣ ਨਹੀਂ ਆਇਆ, ਸਾਹਾਂ ਨੇ ਤੁਰ ਜਾਣਾ
Теперь нет возврата, дыхание ускользает
ਦਿਲ ਦਾ ਸੋਨਾ, ਅਸ਼ਕ ਚਾਂਦੀ, ਮੰਨ ਦਾ ਮਣਕਾ ਵੀ ਲਿਖਾ
Золото сердца, серебро слез и жемчужины души написаны
ਨਾਮ ਤੇਰੇ ਲਿਖਕੇ ਆਏ ਇਸ਼ਕ ਸਾਡਾ ਔਰ ਵਫ਼ਾ
Твое имя вписано в мою любовь и верность
ਦਿਲ ਦਾ ਸੋਨਾ, ਅਸ਼ਕ ਚਾਂਦੀ, ਮੰਨ ਦਾ ਮਣਕਾ ਵੀ ਲਿਖਾ
Золото сердца, серебро слез и жемчужины души написаны
ਨਾਮ ਤੇਰੇ ਲਿਖਕੇ ਆਏ ਇਸ਼ਕ ਸਾਡਾ ਔਰ ਵਫ਼ਾ
Твое имя вписано в мою любовь и верность
ਬੱਦਲ ਦਾ ਦਰਜਾ ਮੈਂ
Я как облако
ਤੂੰ ਚਾਂਦਣ ਵਰਗਾ ਵੇ
А ты как лунный свет
रग-रग में, हाय, राग लगे, हाय
В каждой жилке, ой, звучит любовь, ой
ਜੇ ਨਹੀਂ ਤੂੰ ਸਾਥ, ਜਿੰਦੜੀ ਲਾਗੇ ਹਰਜਾਣਾ
Если ты не рядом, жизнь моя кажется чужой
ਇਸ਼ਕਾ-ਇਸ਼ਕਾ ਜਪਦਾ ਦਿਲ ਦੀਵਾਨਾ
Любовь-любовь твердит мое безумное сердце
ਹੁਣ ਨਹੀਂ ਆਇਆ ਤੇ ਦਿਲ ਨੇ ਮੁੜ ਜਾਣਾ
Теперь нет возврата, сердце отказалось слушать
ਇਸ਼ਕਾ-ਇਸ਼ਕਾ ਜਪਦਾ ਦਿਲ ਦੀਵਾਨਾ, ਹਾਏ
Любовь-любовь твердит мое безумное сердце, ох
ਹੁਣ ਨਹੀਂ ਆਇਆ, ਸਾਹਾਂ ਨੇ ਤੁਰ ਜਾਣਾ
Теперь нет возврата, дыхание ускользает
ਜੋਗੀ, ਤੇਰਾ ਜੋਗ ਲਗਾ ਕੇ ਜੋਗਨ ਹੋ ਗਈਆਂ
Йог, от твоей йоги даже йогини преобразились
ਰੂਖੀ ਸੀ ਯੇ ਤਨ ਕੀ ਡਾਲੀ ਸ਼ੀਸ਼ਮ ਹੋ ਗਈਆਂ
Сухие ветви тела стали шелковичными деревьями
ਜੋਗੀ, ਤੇਰਾ ਜੋਗ ਲਗਾ ਕੇ ਜੋਗਨ ਹੋ ਗਈਆਂ
Йог, от твоей йоги даже йогини преобразились
ਮਾਟੀ ਤੇਰੇ ਮੋਹ ਕੀ ਮਲ ਕੇ ਚੰਦਨ ਹੋ ਗਈਆਂ
Земля от твоей любви, растертая, стала сандалом
(ਜੋਗੀ, ਤੇਰਾ ਜੋਗ ਲਗਾ ਕੇ ਜੋਗਨ ਹੋ ਗਈਆਂ) ਇਸ਼ਕਾ
(Йог, от твоей йоги даже йогини преобразились) Любовь
(ਰੂਖੀ ਸੀ ਯੇ ਤਨ ਕੀ ਡਾਲੀ ਸ਼ੀਸ਼ਮ ਹੋ ਗਈਆਂ) ਇਸ਼ਕਾ
(Сухие ветви тела стали шелковичными деревьями) Любовь

Авторы: Varun Jain, Avinash Chouhan

Внимание! Не стесняйтесь оставлять отзывы.