Miss Pooja feat. Juss Musik - Dj Vajda paroles de chanson

paroles de chanson Dj Vajda - Miss Pooja feat. Juss Musik



Dj ਵੱਜਦਾ ਗਵਾਂਢੀਆਂ ਦੇ
Juss Musik!
Dj ਵੱਜਦਾ ਗਵਾਂਢੀਆਂ ਦੇ
ਰੁੱਕੀ ਜ਼ਰਾ ਰੁੱਕੀ phone ਬਾਅਦ ਵਿੱਚ ਕਰੀਂ
ਰੁੱਕੀ ਜ਼ਰਾ ਰੁੱਕੀ phone ਬਾਅਦ ਵਿੱਚ ਕਰੀਂ
ਤੇਰੇ ਕੋਲੋਂ ਦੱਸ ਕਾਹਦਾ ਪਰਦਾ
Dj ਵੱਜਦਾ ਗਵਾਂਢੀਆਂ ਦੇ
ਹਾਏ, ਮੇਰਾ ਦਿਲ ਨੱਚਣੇ ਨੂੰ
ਮੇਰਾ ਦਿਲ ਨੱਚਣੇ
ਮੇਰਾ ਦਿਲ ਨੱਚਣੇ ਨੂੰ ਕਰਦਾ
Dj ਵੱਜਦਾ ਗਵਾਂਢੀਆਂ ਦੇ
ਮੇਰਾ ਦਿਲ ਨੱਚਣੇ ਨੂੰ ਕਰਦਾ
Dj ਵੱਜਦਾ ਗਵਾਂਢੀਆਂ ਦੇ
ਮੇਰਾ ਦਿਲ ਨੱਚਣੇ ਨੂੰ ਕਰਦਾ
Dj ਵੱਜਦਾ ਗਵਾਂਢੀਆਂ ਦੇ
ਚੁਣ-ਚੁਣ ਗੀਤਾਂ ਉੱਤੇ ਕੀਤੀ ਤਿਅਾਰੀ ਮੈਂ
ਸਿਰ ਉੱਤੇ ਲੈਣੀ ਲਾਲ ਸੂਹੀ ਫੁਲਕਾਰੀ ਮੈਂ
ਹਾ, ਚੁਣ ਚੁਣ ਗੀਤਾਂ ਉੱਤੇ ਕੀਤੀ ਤਿਅਾਰੀ ਮੈਂ
ਸਿਰ ਉੱਤੇ ਲੈਣੀ ਲਾਲ ਸੂਹੀ ਫੁਲਕਾਰੀ ਮੈਂ
ਪਾਉਣੀ Snapchat ਉੱਤੇ ਮੈਂ story
ਪਾਉਣੀ Snapchat ਉੱਤੇ ਮੈਂ story
ਸੜੀ ਜਾਵੇ ਦੇਖ ਜਿਹੜਾ ਸੜਦਾ
Dj ਵੱਜਦਾ ਗਵਾਂਢੀਆਂ ਦੇ
ਹਾਏ, ਮੇਰਾ ਦਿਲ ਨੱਚਣੇ ਨੂੰ
ਹਾਏ, ਮੇਰਾ ਦਿਲ ਨੱਚਣੇ ਨੂੰ ਕਰਦਾ
Dj ਵੱਜਦਾ ਗਵਾਂਢੀਆਂ ਦੇ
ਮੇਰਾ ਦਿਲ ਨੱਚਣੇ ਨੂੰ ਕਰਦਾ
Dj ਵੱਜਦਾ ਗਵਾਂਢੀਆਂ ਦੇ
Video ਤੇ video ਬਨਾਉਂਣੀ ਤੇਰੀ ਮਿਠੀ ਨੇ
ਆਉਣਾ trending ′ਚ Tik Tok'ਆਂ ਪਿੱਟੀ ਨੇ
ਰਾਈ ਰਾਈ ਰਾਈ
ਰਾਈ ਰਾਈ ਰਾਈ
ਮੈਂ ਮਾਪਿਆਂ ਦਾ thanks ਕਰਾਂ
ਉਹ ਨਾ ਤੇਰੇ ਨਾਲ ਵਿਆਹੀ
ਮਾਪਿਆਂ ਦੀ ਸਿਫ਼ਤ ਕਰਾਂ
ਉਹ ਨਾ ਤੇਰੇ ਨਾਲ ਵਿਆਹੀ
ਮੈਂ ਮਾਪਿਆਂ ਦਾ thanks ਕਰਾਂ
ਉਹ ਨਾ ਤੇਰੇ ਨਾਲ ਵਿਆਹੀ
Video ਤੇ video ਬਨਾਉਂਣੀ ਤੇਰੀ ਮਿਠੀ ਨੇ
ਆਉਣਾ trending ′ਚ Tik Tok 'ਆਂ ਨੇ ਪਿੱਟੀ ਨੇ
ਦਿਨ ਰਾਤ ਨੈਣਾ ਦੀ attachment ਰੱਖ
ਦਿਨ ਰਾਤ ਨੈਣਾ ਦੀ attachment ਰੱਖ
ਦੇਖੀ ਫੇਰ ਨਸ਼ਾ ਕਿਦਾਂ ਚੜ੍ਹਦਾ
Dj ਵੱਜਦਾ ਗਵਾਂਢੀਆਂ ਦੇ
ਹਾਏ, ਮੇਰਾ ਦਿਲ ਨੱਚਣੇ ਨੂੰ
ਹਾਏ, ਮੇਰਾ ਦਿਲ ਨੱਚਣੇ ਨੂੰ ਕਰਦਾ
Dj ਵੱਜਦਾ ਗਵਾਂਢੀਆਂ ਦੇ
ਮੇਰਾ ਦਿਲ ਨੱਚਣੇ ਨੂੰ ਕਰਦਾ
Dj ਵੱਜਦਾ ਗਵਾਂਢੀਆਂ ਦੇ




Miss Pooja feat. Juss Musik - Dj Vajda - Single
Album Dj Vajda - Single
date de sortie
03-07-2020



Attention! N'hésitez pas à laisser des commentaires.