Nachhatar Gill - Hasdi Ne Dil Mangeya paroles de chanson

paroles de chanson Hasdi Ne Dil Mangeya - Nachhatar Gill



ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...
ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...
ਇਸ਼ਕੇ ਦਾ... ਹਾਏ ਨੀ ਇਸ਼ਕੇ
ਦਾ...
ਇਸ਼ਕੇ ਦਾ ਰੋਗ ਚੰਦਰਾ,
ਜਿਹਨੂੰ ਲੱਗ ਜੇ ਰਾਸ ਨਾ
ਆਵੇ...
ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...
ਚੰਨ ਜਿਹਾ ਮੁੰਡਾ, ਵਿਚ
ਜੁਲਫਾਂ ਲਕੋ ਲਿਆ,
ਸੱਤ ਪੱਤਣਾਂ ਦਾ ਤਾਰੂ,
ਨੈਣਾਂ ਡਬੋ ਲਿਆ...
ਚੰਨ ਜਿਹਾ ਮੁੰਡਾ, ਵਿਚ
ਜੁਲਫਾਂ ਲਕੋ ਲਿਆ,
ਸੱਤ ਪੱਤਣਾਂ ਦਾ ਤਾਰੂ,
ਨੈਣਾਂ ਡਬੋ ਲਿਆ...
ਦਿਨ ਰਾਤ... ਹਾਏ ਨੀ ਦਿਨ
ਰਾਤ...
ਦਿਨ ਰਾਤ ਲੈਂਦਾ ਸੂਫਨੇ,
ਦੱਸੋ ਨੀਂਦ ਯਾਰੋਂ ਕਿਥੋਂ
ਲਿਆਵੇ...
ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...
ਇਸ਼ਕੇ ਦਾ... ਹਾਏ ਨੀ ਇਸ਼ਕੇ
ਦਾ...
ਇਸ਼ਕੇ ਦਾ ਰੋਗ ਚੰਦਰਾ,
ਜਿਹਨੂੰ ਲੱਗ ਜੇ ਰਾਸ ਨਾ
ਆਵੇ...
ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...
ਹਾਸੇ ਉਹਦੇ ਖਿੜੇ ਹੋਏ
ਗੁਲਾਬ ਦੀਆਂ ਪੱਤੀਆਂ,
ਹੁਸਨਾਂ ਦਾ ਮੁੱਲ ਹੈ,
ਕਰੌੜਾਂ ਵਿਚ ਰੱਤੀਆਂ...
ਐਸਾ ਜਾਲ... ਹਾਏ ਨੀ ਐਸਾ
ਜਾਲ...
ਐਸਾ ਜਾਲ ਪਾਈਆ ਮਿੱਤਰੋਂ,
ਕਿਸੇ ਪਾਸਿਓਂ ਨਿਕਲ ਨਾ
ਪਾਵੇ...
ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...
ਇਸ਼ਕੇ ਦਾ... ਹਾਏ ਨੀ ਇਸ਼ਕੇ
ਦਾ...
ਇਸ਼ਕੇ ਦਾ ਰੋਗ ਚੰਦਰਾ,
ਜਿਹਨੂੰ ਲੱਗ ਜੇ ਰਾਸ ਨਾ
ਆਵੇ...
ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...
ਉਹਦੀਆਂ ਸਵਾਲਾਂ ਦੇ,
ਜਵਾਬਾਂ ਵਾਲਾ ਕੋਈ ਨਾ,
ਨਵੇਂ ਫਾਰਮੂਲੇ ਨੇ,
ਕਿਤਾਬਾਂ ਵਾਲਾ ਕੋਈ ਨਾ...
ਉਹਦੀਆਂ ਸਵਾਲਾਂ ਦੇ,
ਜਵਾਬਾਂ ਵਾਲਾ ਕੋਈ ਨਾ,
ਨਵੇਂ ਫਾਰਮੂਲੇ ਨੇ,
ਕਿਤਾਬਾਂ ਵਾਲਾ ਕੋਈ ਨਾ...
ਫਤਿਹਗੜ... ਫਤਿਹਗੜ
ਫਤਿਹਗੜ ਜੱਟਾਂ ਵਾਲੀਆ, ਇਕ
ਸਮਝੇ ਦੂਜਾ ਸਮਝਾਵੇ...
ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...
ਇਸ਼ਕੇ ਦਾ... ਹਾਏ ਨੀ ਇਸ਼ਕੇ
ਦਾ...
ਇਸ਼ਕੇ ਦਾ ਰੋਗ ਚੰਦਰਾ,
ਜਿਹਨੂੰ ਲੱਗ ਜੇ ਰਾਸ ਨਾ
ਆਵੇ...
ਹੱਸਦੀ ਨੇ ਦਿਲ ਮੰਗਿਆ,
ਮੁੰਡਾ ਜਾਨ ਦੇਣ ਤੱਕ
ਜਾਵੇ...




Nachhatar Gill - Essential Love
Album Essential Love
date de sortie
07-09-2009




Attention! N'hésitez pas à laisser des commentaires.