The Landers - Tarhthalli paroles de chanson

paroles de chanson Tarhthalli - The Landers

ਸਾਰੇ ਚੰਡੀਗੜ੍ਹ ਮਾ ਉਹ
ਸਾਰੇ ਚੰਡੀਗੜ੍ਹ ਮਾ ਉਹ
ਸਾਰੇ ਚੰਡੀਗੜ੍ਹ ਮਾ ਉਹ ਮੈਨੂੰ ਕੱਲੀ ਸੀ ਜੱਚ ਗਈ
ਸਾਰੇ ਚੰਡੀਗੜ੍ਹ ਮਾ ਉਹ ਮੈਨੂੰ ਕੱਲੀ ਸੀ ਜੱਚ ਗਈ
ਉਸਨੇ ਮੇਰੇ ਵੱਲ, ਉਸਨੇ ਮੇਰੇ ਵੱਲ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
(—ਥੱਲੀ ਸੀ ਮੱਚ...) ਹਾਏ
ਤਰਥੱਲੀ ਸੀ ਮੱਚ ਗਈ
ਰੰਗ-ਰੰਗ, ਰੰਗ-ਰੰਗ-ਰੰਗ-ਰੰਗ
ਰੰਗ ਹੈ ਉਹਦਾ ਗੁਲਾਬੀ ਜਿਵੇਂ ਫ਼ੁੱਲਾਂ ਚੋਂ ਫ਼ੁੱਲ ਗੁਲਾਬ ਦਾ
ਹਰਿਆਣਵੀ ਬੋਲੀ ਵਰਗੀ ਤਿੱਖੀ, ਹੁਸਨ ਜਿਵੇਂ ਪੰਜਾਬ ਦਾ
ਮੇਰੇ ਪਿੰਡ ਕੇ ਖੇਤਾਂ ਮਾ...
ਮੇਰੇ ਪਿੰਡ ਕੇ ਖੇਤਾਂ ਮਾ ਉਹ ਛੱਲੀ ਸੀ ਜੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
ਪੇਸ਼-ਪੇਸ਼ ਕਰਣ ਜਾ ਰਿਹਾਂ ਥੋਡੇ ਸਾਮਣੇ rap
ਸੱਭਿਆਚਾਰਕ ਦਾਇਰੇ ਦੇ ਵਿੱਚ
ਹੋ ਗਈ ਆਂ slim, ਕਾਹਤੋਂ ਛੱਡ ਦਿੱਤਾ ਅੰਨ?
ਸੁਣ ਮੇਰੀ ਗੱਲ ਨਾਲੇ ਗੱਲ ਮੇਰੀ ਮੰਨ
ਤੇਰੇ 'ਤੇ ਲੁਟਾ ਦਿੱਤਾ ਸਾਰਾ ਅਸੀਂ ਧਨ
ਅੰਨ, ਮੰਨ, ਧਨ
ਤੈਨੂੰ ਵਿਆਹ ਕੇ ਲਿਆਉਣਾ ਜੰਨ
ਅੰਨ, ਮੰਨ, ਧਨ, ਤੈਨੂੰ ਵਿਆਹ ਕੇ ਲਿਆਉਣਾ ਜੰਨ
ਅੰਨ, ਮੰਨ, ਧਨ, ਤੈਨੂੰ ਵਿਆਹ ਕੇ ਲਿਆਉਣਾ ਜੰਨ
ਅੰਨ, ਮੰਨ, ਧਨ, ਤੈਨੂੰ ਵਿਆਹ ਕੇ ਲਿਆਉਣਾ ਜੰਨ
Beauty ਉਹਦੀ natural ਤੇ makeup ਕਰਦੀ ਠੋਕ ਕੇ
ਸੋਨੇ 'ਤੇ ਸੁਹਾਗਾ ਹੋ ਗਿਆ, ਕੁੜੀ famous Tik-Tok 'ਤੇ
ਰੱਬ ਸੁਖ ਰੱਖੇ ਸਾਡੇ ਦਿਲ ਨੂੰ
ਰੱਬ ਸੁਖ ਰੱਖੇ ਸਾਡੇ ਦਿਲ ਨੂੰ, ਝੱਲੀ ਸੀ ਜੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
ਉਸਨੇ ਮੇਰੇ ਵੱਲ ਨਿਊ ਦੇਖਿਆ, ਤਰਥੱਲੀ ਸੀ ਮੱਚ ਗਈ
(—ਥੱਲੀ ਸੀ ਮੱਚ...) ਹਾਏ
ਤਰਥੱਲੀ ਸੀ ਮੱਚ ਗਈ
(—ਥੱਲੀ ਸੀ ਮੱਚ...) ਹਾਏ
Meet Sehra

Writer(s): meet sehra

The Landers - Tarhthalli
Album Tarhthalli
date de sortie
21-10-2019

Attention! N'hésitez pas à laisser des commentaires.