Yo Yo Honey Singh & J-Star - Gabru текст песни

Текст песни Gabru - Yo Yo Honey Singh & J-Star



Yo Yo Honey Singh
Mafia Mundeer
ਪੇਸ਼ ਕਰਦੇ ਨੇ, J-Star
ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ
(Whoo!)
ਮੁੰਦਰੀ ਬਣਾਈ ਫਿਰੇ, ਤੇ ਵਿੱਚ ਨਗ ਜਡਵਾਈ ਫਿਰੇ
ਇੱਕ ਪਾਸੇ ਬਿੱਲੋ ਤੇਰਾ ਨਾਂ ਲਿਖਵਾਈ ਫਿਰੇ
ਪਿਆਰ ਤੈਨੂੰ ਕਰਦੈ ਗੱਭਰੂ
ਪਿਆਰ ਬੜਾ ਕਰਦੈ ਗੱਭਰੂ
ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
ਤੇ ਪੁੱਛਣੇ ਤੋਂ ਡਰਦੈ ਗੱਭਰੂ
ਪਿਆਰ ਤੈਨੂੰ ਕਰਦੈ ਗੱਭਰੂ
ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star)
ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ
ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ
(ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ)
(ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ)
ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ
ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ
ਧੁੱਪਾਂ ਵਿਚ ਸੜਦੈ ਗੱਭਰੂ, ਨੀ ਦੋ ਪਲੇ ਠਰਦੈ ਗੱਭਰੂ
ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
ਤੇ ਪੁੱਛਣੇ ਤੋਂ ਡਰਦੈ ਗੱਭਰੂ
ਪਿਆਰ ਤੈਨੂੰ ਕਰਦੈ ਗੱਭਰੂ
ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star)
ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ
ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ
(ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ)
(ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ)
ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ
ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ
ਜਾਂਦਾ ਵੇਖ ਮਰਦੈ ਗੱਭਰੂ, ਨੀ ਰਾਹੀ ਦਿਲ ਧਰਦੈ ਗੱਭਰੂ
ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
ਤੇ ਪੁੱਛਣੇ ਤੋਂ ਡਰਦੈ ਗੱਭਰੂ
ਪਿਆਰ ਤੈਨੂੰ ਕਰਦੈ ਗੱਭਰੂ
ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star)
ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ
ਝੱਲਾ ਹੋਇਆ ਫ਼ਿਰਦਾ Kinder Deol ਨੀ
(ਝੱਲਾ ਹੋਇਆ ਫ਼ਿਰਦਾ Kinder Deol ਨੀ)
(ਝੱਲਾ ਹੋਇਆ ਫ਼ਿਰਦਾ Kinder Deol ਨੀ)
ਹੋ, ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ
ਝੱਲਾ ਹੋਇਆ ਫ਼ਿਰਦਾ Kinder Deol ਨੀ
ਸੋਚਾਂ ਵਿੱਚ ਹੜ੍ਹਦੈ ਗੱਭਰੂ, ਹੋ ਡੁੱਬਦੈ ਨਾ ਤਰਦੈ ਗੱਭਰੂ
ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
ਤੇ ਪੁੱਛਣੇ ਤੋਂ ਡਰਦੈ ਗੱਭਰੂ
ਪਿਆਰ ਤੈਨੂੰ ਕਰਦੈ ਗੱਭਰੂ
ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ
ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star)
ਪਿਆਰ ਤੈਨੂੰ ਕਰਦੈ ਗੱਭਰੂ
ਪਿਆਰ ਤੈਨੂੰ ਕਰਦੈ ਗੱਭਰੂ
ਪਿਆਰ ਤੈਨੂੰ ਕਰਦੈ ਗੱਭਰੂ
ਪਿਆਰ ਤੈਨੂੰ ਕਰਦੈ ਗੱਭਰੂ (J-Star)




Yo Yo Honey Singh & J-Star - International Villager
Альбом International Villager
дата релиза
11-11-2011



Внимание! Не стесняйтесь оставлять отзывы.