Fauji Rajpuri - Ronkan Songtexte

Songtexte Ronkan - Fauji Rajpuri




ਮਹਿਫ਼ਲਾਂ 'ਚ ਸਾਡੀ ਤਾਂ ਰੜਕਦੀ ਘਾਟ ਜੀ
ਸਾਡੇ ਨਾਲ ਮਹਿਫ਼ਲਾਂ 'ਚ ਵੱਜਦੀ ਠਾਠ ਜੀ
ਓ, ਮਹਿਫ਼ਲਾਂ 'ਚ ਸਾਡੀ ਤਾਂ ਰੜਕਦੀ ਘਾਟ ਜੀ
ਸਾਡੇ ਨਾਲ ਮਹਿਫ਼ਲਾਂ 'ਚ ਵੱਜਦੀ ਠਾਠ ਜੀ
ਅਸੀ ਜਿੱਥੇ ਜਾਈਏ ਜੱਗ-ਮੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਕਿਸੇ ਦਾ ਜੀਅ ਮੰਗਣਾਂ, ਕਿਸੇ ਦਾ ਹੋਵੇ ਵਿਆਹ ਜੀ
ਸਾਰਿਆਂ ਨੂੰ ਚੜ੍ਹ ਜਾਂਦਾ ਗੋਡੇ-ਗੋਡੇ ਚਾਂਅ ਜੀ
ਓ, ਕਿਸੇ ਦਾ ਜੀਅ ਮੰਗਣਾਂ, ਕਿਸੇ ਦਾ ਹੋਵੇ ਵਿਆਹ ਜੀ
ਸਾਰਿਆਂ ਨੂੰ ਚੜ੍ਹ ਜਾਂਦਾ ਗੋਡੇ-ਗੋਡੇ ਚਾਂਅ ਜੀ
ਜੰਮੇ ਮੁੰਡਾ-ਕੁੜੀ ਚਾਹੀਦਾ ਬਹਾਣਾ ਲਾਉਂਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਭਾਵੇਂ ਹੋਵੇ curfew, ਤੇ ਭਾਵੇਂ lockdown ਜੀ
'ਕੱਠੇ ਹੋ ਕੇ ਯਾਰ ਸੱਭ ਮਹਿਫ਼ਲਾਂ ਲਗਾਉਣ ਜੀ
ਓ, ਭਾਵੇਂ ਹੋਵੇ curfew, ਤੇ ਭਾਵੇਂ lockdown ਜੀ
'ਕੱਠੇ ਹੋ ਕੇ ਯਾਰ ਸੱਭ ਮਹਿਫ਼ਲਾਂ ਲਗਾਉਣ ਜੀ
ਆਉਂਦਾ ਆਨੰਦ ਸੱਚੀ ਮਾਣ-ਮਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਕਰਦੇ message, phone ਇੱਕ ਦੂਜੇ ਯਾਰ ਨੂੰ
ਬੈਠਣਾ ਅਸ਼ੋਕਾਂ ਵਿੱਚ ਕਹਿੰਦੇ ਏਤਬਾਰ ਨੂੰ
Hmm, ਕਰਦੇ message, phone ਇੱਕ ਦੂਜੇ ਯਾਰ ਨੂੰ
ਬੈਠਣਾ ਅਸ਼ੋਕਾਂ ਵਿੱਚ ਕਹਿੰਦੇ ਏਤਬਾਰ ਨੂੰ
ਗਾਉਂਦਾ Fauji ਕਰਦੀਆਂ ਮਾਣ-ਤਾਣ ਰੋਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ
ਈਦ 'ਤੇ ਦੀਵਾਲ਼ੀ ਵਾਂਗੂ ਲੱਗ ਜਾਣ ਰੌਣਕਾਂ



Autor(en): Fauji Rajpuri


Fauji Rajpuri - Ronkan - Single
Album Ronkan - Single
Veröffentlichungsdatum
12-10-2022

1 Ronkan



Attention! Feel free to leave feedback.