Gurnam Bhullar - Fakira Songtexte

Songtexte Fakira - Gurnam Bhullar




ਤੇਰੀ ਯਾਦ ਮੈਨੂੰ ਤੜਪਾਵੇ
ਮੈਨੂੰ ਤੇ ਚੈਨ ਨਾ ਆਵੇ
ਮੈਨੂੰ ਜਿਸਮ ਚੋਂ, ਮੇਰੇ Jaani
ਤੇਰੇ ਜਿਸਮ ਦੀ ਖੁਸ਼ਬੂ ਆਵੇ
ਤੇਰੀ ਯਾਦ ਮੈਨੂੰ ਤੜਪਾਵੇ
ਮੈਨੂੰ ਤੇ ਚੈਨ ਨਾ ਆਵੇ
ਮੈਨੂੰ ਜਿਸਮ ਚੋਂ, ਮੇਰੇ Jaani
ਤੇਰੇ ਜਿਸਮ ਦੀ ਖੁਸ਼ਬੂ ਆਵੇ
ਮੈਂ ਚਾਹੇ ਜਾਗਾਂ, ਮੈਂ ਚਾਹੇ ਸੋਵਾਂ
ਤੰਗ ਕਰਦੇ ਨੇ ਖਿਆਲ ਤੇਰੇ
ਫ਼ਕੀਰਾ, ਫ਼ਕੀਰਾ, ਮੈਨੂੰ ਲੈ ਜਾ ਤੂੰ ਨਾਲ ਤੇਰੇ
ਤੇਰੇ ਬਿਣਾ ਕੌਣ ਪੁੱਛੂਗਾ ਮੈਨੂੰ ਮੇਰੇ ਸੱਜਣਾਂ ਵੇ ਹਾਲ ਮੇਰੇ?
ਫ਼ਕੀਰਾ, ਫ਼ਕੀਰਾ, ਮੈਨੂੰ ਲੈ ਜਾ ਤੂੰ ਨਾਲ ਤੇਰੇ
ਦੁਨੀਆ ਦੀ ਇਸ ਭੀੜ 'ਚ ਐਵੇਂ ਖੋ ਜਾਂਗੇ, ਯਾਰਾ
ਤੇਰੇ ਬਿਨਾਂ ਅਸੀਂ ਪਾਗਲ-ਵਾਗਲ ਹੋ ਜਾਂਗੇ, ਯਾਰਾ
ਦੁਨੀਆ ਦੀ ਇਸ ਭੀੜ 'ਚ ਐਵੇਂ ਖੋ ਜਾਂਗੇ, ਯਾਰਾ
ਤੇਰੇ ਬਿਨਾਂ ਅਸੀਂ ਪਾਗਲ-ਵਾਗਲ ਹੋ ਜਾਂਗੇ, ਯਾਰਾ
ਜੇ ਮੇਰੇ ਤੋਂ ਦੂਰ ਗਿਆ ਤੂੰ
ਲੈਣੇ ਸਿਵੇ ਮੈਂ ਬਾਲ ਮੇਰੇ
ਫ਼ਕੀਰਾ, ਫ਼ਕੀਰਾ
ਮੈਨੂੰ ਲੈ ਜਾ ਤੂੰ ਨਾਲ ਤੇਰੇ
ਪੀੜਾਂ ਸਾਡੇ ਅੰਦਰ, ਗ਼ਮ ਥੱਲੇ ਆਂ ਦੱਬੇ
ਦੁੱਖ ਦੇਣ ਨੂੰ ਲੱਗਦੈ ਰੱਬ ਨੂੰ ਆਪਾਂ ਹੀ ਲੱਭੇ
ਪੀੜਾਂ ਸਾਡੇ ਅੰਦਰ, ਗ਼ਮ ਥੱਲੇ ਆਂ ਦੱਬੇ
ਦੁੱਖ ਦੇਣ ਨੂੰ ਲੱਗਦੈ ਰੱਬ ਨੂੰ ਆਪਾਂ ਹੀ ਲੱਭੇ
ਹੋ, ਮੇਰੇ ਅੰਦਰ ਸਰ ਗਏ ਸਾਰੇ
ਜੋ ਤੈਥੋਂ ਪੁੱਛਣੇ ਸੀ ਸਵਾਲ ਮੇਰੇ
ਫ਼ਕੀਰਾ, ਫ਼ਕੀਰਾ
ਮੈਨੂੰ ਲੈ ਜਾ ਤੂੰ ਨਾਲ ਤੇਰੇ
ਤੇਰੇ ਬਿਣਾ ਕੌਣ ਪੁੱਛੂਗਾ ਮੈਨੂੰ, ਮੇਰੇ ਸੱਜਣਾਂ ਵੇ...



Autor(en): B Praak, Jaani



Attention! Feel free to leave feedback.