Mohan Kannan - Ove Janiya Songtexte

Songtexte Ove Janiya - Mohan Kannan




ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ
ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ
इश्क़ को जीने-मरने के तराजू में ना तोल रे
इश्क़ करे जो वो ही जाने क्या है इसका मोल रे
इश्क़ बड़ा या तू?
"इश्क़ बड़ा या तू?" जब दिल ने रब से पूछा
तेरी अखियों से दिया जवाब, "ਇਸ਼ਕ ਦਾ ਰੁਤਵਾ"
ਇਸ਼ਕ ਦਾ ਰੁਤਵਾ, हो सबसे ऊँचा
ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ
ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ
ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ
इश्क़ हो थोड़ा या फिर ज़्यादा दिल ना करे हिसाब रे
ਕੱਚੇ ਘੜੇ ਪੇ ਸੋਹਣੀ ਪੈ ਗਈ, देता गवाही चनाब रे
इश्क़ जी जात है क्या?
हो, "इश्क़ जी जात है क्या?" मैंने हर मज़हब से पूछा
तेरी अखियों से दिया जवाब, "ਇਸ਼ਕ ਦਾ ਰੁਤਵਾ"
ਇਸ਼ਕ ਦਾ ਰੁਤਵਾ, हो सबसे ऊँचा
ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ
ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ
जो करे इबादत यार की उसका दुश्मन बने जहान रे
फिर दूजी तरफ क्यूँ झुक कर सजदे करता है आसमान रे?
जब से बनी दुनिया...
जब से बनी दुनिया सवाल ये दिल ने तब से पूछा
तेरी अखियों से मिला जवाब, "ਇਸ਼ਕ ਦਾ ਰੁਤਵਾ"
ਇਸ਼ਕ ਦਾ ਰੁਤਵਾ, हो सबसे ऊँचा
ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ
ਓਵੇਂ ਜਾਣਿਆਂ, ਜੀ ਦੇ ਜਾਣਿਆਂ
ਜਿੰਦੜੀ ਦੇ, ਜਾਣਿਆਂ, ਓਵੇਂ ਜਾਣਿਆਂ



Autor(en): Kumaar, Shankar Mahadevan, Ehsaan Noorani, Loy Mendonsa



Attention! Feel free to leave feedback.