Navv Inder feat. Badshah - Wakhra Swag Songtexte

Songtexte Wakhra Swag - Badshah , Navv Inder




ਕੀ Gucci, Armani? ਪਿੱਛੇ ਰੋਲ਼ਦੀ ਜਵਾਨੀ
Check ਕਰਦੀ brand'an ਵਾਲੇ tag ਨੀ
ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
ਤੇਰੇ ਯਾਰ ਦਾ ਤਾਂ ਵੱਖਰਾ swag ਨੀ
ਓ, ਕਾਲਾ ਕੁੜਤਾ-ਪਜਾਮਾ, ੩੫੦ Yamaha
ਸਰਦਾਰੀ ਵਾਲਾ ਚੁੱਕਿਆ flag ਨੀ
ਓ, ਜੁੱਤੀ ਯਾਰਾਂ ਦੀ ਕੈਮ, ਸਾਰੇ ਕੱਢ ਦਈਏ ਵਹਿਮ
ਪੰਗਾ ਲੈਂਦਾ ਨਾ ਹਾਏ ਇੰਜ ਮੈਂ ਨਜਾਇਜ ਨੀ
ਕੀ Gucci, Armani? ਪਿੱਛੇ ਰੋਲ਼ਦੀ ਜਵਾਨੀ
Check ਕਰਦੀ brand'an ਵਾਲੇ tag ਨੀ
ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
ਤੇਰੇ ਯਾਰ ਦਾ ਤਾਂ ਵੱਖਰਾ swag ਨੀ
ਓ, ਕਾਲਾ ਕੁੜਤਾ-ਪਜਾਮਾ, ੩੫੦ Yamaha
ਸਰਦਾਰੀ ਵਾਲਾ ਚੁੱਕਿਆ flag ਨੀ
ਓ, ਜੁੱਤੀ ਯਾਰਾਂ ਦੀ ਕੈਮ, ਸਾਰੇ ਕੱਢ ਦਈਏ ਵਹਿਮ
ਪੰਗਾ ਲੈਂਦਾ ਨਾ ਹਾਏ ਇੰਜ ਮੈਂ ਨਜਾਇਜ ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਤੂੰ ਤਾਂ ਜਾਣ ਦੀ ਰਕਾਨੇ, ਸਾਡੇ ਪੱਕੇ ਨੇ ਯਰਾਨੇ
ਜਿੱਥੇ ਵੀ ਮੈਂ ਲਾਈਆਂ ਨੀ ਨੇ ਯਾਰੀਆਂ
ਗੱਲ ਦਿਲ ਦੀ ਨਾ ਕਹੀਏ, ਤਾਹੀਓਂ ਦੂਰ-ਦੂਰ ਰਹੀਏ
ਠੱਗ ਹੁੰਦੀਆਂ ਨੇ ਸੂਰਤਾਂ ਪਿਆਰੀਆਂ
ਬਣਦੀ ਆਂ ਘੈਂਟ, ਜੱਟੀ ਤੂੰ ਵੀ fashion'an ਨੇ ਪੱਟੀ
ਚੁੱਕੀ ਫ਼ਿਰੇ Alto ਦਾ bag ਨੀ
ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
ਤੇਰੇ ਯਾਰ ਦਾ ਤਾਂ ਵੱਖਰਾ swag ਨੀ
Yeah, check ਕਰ ਮਿੱਤਰਾਂ ਦਾ swag ਬਿੱਲੋ
ਗੱਡੀ ਤੇ ਕੁੜਤਾ-ਪਜਾਮਾ ਦੋਵੇਂ black ਬਿੱਲੋ
Yeah, ਜੱਟ ਦਾ attitude ਭਾਰੀ ਐਨਾ
ਸਾਂਭ ਸਕਦਾ ਨਹੀਂ ਤੇਰਾ Gucci ਆਲਾ bag ਬਿੱਲੋ
Uh, ਔਡੀ-ਸ਼ੌਡੀ ਸਾਡੇ ਪਿੰਡ ਵਿੱਚ ਰੁਲਦੀ
ਸ਼ੌਕ ਨਾਲ ਬਿੱਲੋ ਅਸੀਂ ਰੱਖਿਆ ਜਾਮਾ
ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ
ਜਿਵੇਂ India ਦੇ ਵਿੱਚ ਘੁੰਮਦਾ Obama
ਮਾਮਾ, ਹਰ ਕੋਈ ਜਾਣਦਾ
ਵੇ ਸਾਨੂੰ ਲੋੜ ਨਹੀਂ gun ਦੀ, ਘੁੰਮੀਦਾ ਨਿਹੱਥਾ
ਜੱਟਾਂ ਦਾ ਮੁੰਡਾ ਵੇਖੋ ਕਰਦਾ chill
But ਕੁੜੀਆਂ ਨੇ ਕਹਿੰਦੀ, "ਮੁੰਡਾ ਬੜਾ ਤੱਤਾ"
ਓ, ਸਾਡੀ ਇੱਕ ਗੱਲ ਮਾੜੀ, ਜਿੱਥੇ ਅੜ ਜਾਏ ਗਰਾਰੀ
ਜਿੰਦ ਵੇਚ ਕੇ ਵੀ ਬੋਲ ਨੂੰ ਪੁਗਾਈਦਾ
ਓ, ਬਾਬਾ ਜਿਥੇ ਵੀ ਉਹ ਰੱਖੇ, ਖੁਸ਼ ਰਹੀਏ ਖੇਡੇ-ਮੱਥੇ
ਕਿਸੇ ਦਾ ਵੀ ਹੱਕ਼ ਨਹੀਓਂ ਖਾਈਦਾ
Navi ਫਿਰੋਜ਼ਪੁਰ ਵਾਲਾ ਉਂਜ ਬੋਲਦਾ ਨਾ ਬਾਹਲਾ
ਗੱਲ ਕਰਦਾ ਹੁੰਦੀ ਜੋ ਵੀ ਜਾਇਜ ਨੀ
ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ
ਤੇਰੇ ਯਾਰ ਦਾ ਤਾਂ ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ
ਓ, ਵੱਖਰਾ swag ਨੀ



Autor(en): Badshah



Attention! Feel free to leave feedback.