Pav Dharia feat. Manav Sangha - Nahi Karna Viah Songtexte

Songtexte Nahi Karna Viah - Pav Dharia feat. Manav Sangha

Manav, Pav Dharia
Mummy ਮੇਰੀ ਹਟਦੀ ਨਹੀ
ਕੁੜੀਆਂ ਦੀ photo'an ਦਿਖਾਉਣ ਲੱਗਿਆ, ਇਹ ਕਦੇ ਥੱਕਦੀ ਨਹੀ
Shaadi.com refresh ਕਰ-ਕਰ ਕਦੇ ਅੱਕਦੀ ਨਹੀ
ਪਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਕੁਝ ਕਰ ਸਕਦੀ ਨਹੀ
ਵੇ ਕੁਝ ਕਰ ਸਕਦੀ ਨਹੀ
ਲੋਕਾਂ ਨੂੰ ਭੌਂਕਣ ਦੇ, ਮੈਂ care ਨਹੀ ਕਰਦਾ
Mummy ਨੁੰ ਵੀ ਟੋਕਣ ਦੇ, ਕਿਸੇ ਗੱਲ ਦੀ ਨਾ ਪਰਵਾਹ
Auntie ਮੈਂਨੂੰ ਰੋਜ਼ ਕਹੇ, "ਪੁੱਤ time ਤੇਰਾ ਆਯਾ"
ਕੰਨ ਖੋਲ ਸੁਣਲੋ ਸਾਰੇ, ਬਸ ਇਕ ਗੱਲ ਮੈਂ ਦੱਸਦਾ
ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ
ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ
ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ
ਮੈਂ ਨ੍ਹੀ ਕਰਨਾ ਵਿਆਹ, ਕਰਨਾ ਵਿਆਹ, ਮੈਂ ਨ੍ਹੀ, ਮੈਂ ਨ੍ਹੀ
बेटा, मेरी एक बात सुन
पास मेरे और लड़की तू चुन
कुंडली मिला देंगे, life बना देंगे
देर ना लगा, बजादे शादी की तू धुन
माता, कौन देखता है गुण?
जल्दी करो, यहाँ रखदो शगुन
दहेज़ दिला देंगे, balance बड़ा देंगे
Life set हो जाएगी, सोच लो ये तुम
Mummy, ਏਹ ਤਾਂ ਕਦ ਦੀ ਵੀ ਛੋਟੀ
ਨਜ਼ਰ ਤੋਂ ਲੱਗਦਾ ਨੀਅਤ ਇਹਦੀ ਖੋਟੀ
पर daddy politician, और रकम भी मोटी है
ਯਾਰ ਮੇਰੇ ਕਹਿਣਗੇ, "ਭਾਈ, ਯੇ ਤੇਰੀ ਵੋਟੀ ਐ?"
ਪਾਪਾ, mummy, ਮੇਰੇ ਪਿੱਛੇ ਪੈ ਗਈ
ਘਰ ਵੇਹਲੀ ਬੈਠੀ, ਇਹ ਤਾਂ feeling ਜਿਹੀ ਲੈ ਗਈ
ਕੋਈ ਸਮਝਾਓ ਇਹਨੂੰ, ਕੰਮ ਤੇ ਲਵਾਓ ਇਹਨੂੰ
Kitty party ਕਰ-ਕਰ ਨੇ ਜੋਗੀ ਰਹਿ ਗਈ
ਲੋਕਾਂ ਨੂੰ ਭੌਂਕਣ ਦੇ, ਮੈਂ care ਨਹੀ ਕਰਦਾ
Mummy ਨੁੰ ਵੀ ਟੋਕਣ ਦੇ, ਕਿਸੇ ਗੱਲ ਦੀ ਨਾ ਪਰਵਾਹ
Auntie ਮੈਂਨੂੰ ਰੋਜ਼ ਕਹੇ, "ਪੁੱਤ time ਤੇਰਾ ਆਯਾ"
ਕੰਨ ਖੋਲ ਸੁਣਲੋ ਸਾਰੇ, ਬਸ ਇਕ ਗੱਲ ਮੈਂ ਦੱਸਦਾ
ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ
ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ
ਮੈਂ ਨ੍ਹੀ ਕਰਨਾ ਵਿਆਹ, no, oh
ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ, ਮੈਂ ਨ੍ਹੀ
ਮੈਂ ਨ੍ਹੀ ਕਰਨਾ ਵਿਆਹ, ਕਰਨਾ ਵਿਆਹ, ਮੈਂ ਨ੍ਹੀ, ਮੈਂ ਨ੍ਹੀ
बेटा, मेरा धंधा बंद करवाओगे क्या?

Autor(en): Pavitar Singh, Manavjeet Singh

Pav Dharia feat. Manav Sangha - Nahi Karna Viah
Album Nahi Karna Viah
Veröffentlichungsdatum
23-04-2019

Attention! Feel free to leave feedback.