Prabh Deep - Hira Songtexte

Songtexte Hira - Prabh Deep




ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਮੇਰੀ ਖਰੀਦ ਨਾ ਪਾਓਗੇ
ਰੈਨਦੋ ਰੈਨਦੋ
ਸੂਤੇ ਪਏ ਸ਼ੇਰ ਨੂ ਸ਼ੇੜੋ ਨਾ ਰੋਟੀ ਬਣ ਜਾਉਗੇ
ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਮੇਰੀ ਖਰੀਦ ਨਾ ਪਾਓਗੇ
ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਮੇਰੀ ਖਰੀਦ ਨਾ ਪਾਓਗੇ
ਇੰਡਸਟਰੀ ਬੋਲ ਚੱਲ ਖਰਾਬ ਤਾਇਓ
ਮੋ ਕਰੇ ਗੱਲ ਬਾਤ
ਮੇਰੇ ਪੁਰਾਣੇ ਮੈ ਬੋਲ ਦਾ ਅੱਜ
ਮਈ ਪਰ ਰਹਾ ਨੁਕਸਾਨ
ਹੁਣ ਨੀ ਮਈ ਕਡ ਦਾ ਕਿਸੇ ਨੂ ਗਾਲ
ਓਹ ਕੰਨ ਮੇਰੇ ਬੰਦ
ਯਾ ਕੰਮ ਨਾਲ ਕੰਮ
ਏਹ ਡਰਾਮੇ ਤੌਂ ਲੱਗਦਾ ਵੇ ਡਰ
ਸੀਨ ਨੂ ਲੱਗੀ ਮੇਰੀ ਫਿਕਰ
ਏਨੀ ਤਰ੍ਹਾਂ ਦੇ ਮਈ ਗਾਣੇ ਬਣਾਕੇ
ਕਰਤਾ ਵੇ ਸਾਬਿਤ
ਕਰ ਸਕਦਾ ਮੈ ਕੁਛ
ਆਵੈ ਨਾ ਤੈਨੂ ਯਕੀਨ ਤੇ ਦਿੱਲੀ ਆਕੇ ਤੂ ਪੁੱਛ ਲਈ
ਏਨੀ ਤਰਾਂ ਦੇ ਮੈ ਰਿਸ਼ਤੇ ਨਾਤੇ ਖਤਮ ਕਰਕੇ
ਕਰਤਾ ਵਾ ਸਾਬਿਤ
ਕਰ ਸਕਦਾ ਕੁਛ ਵੀ ਮੈ ਕੁਛ ਵੀ
ਤੈਨੂ ਯਕੀਨ ਨੀ ਦਿੱਲੀ ਆਕੇ ਤੂ ਪੁਸ਼ ਲਈ
ਕਰਦੋ ਮੇਰੇ ਤੌਂ ਵੱਖ
ਮੇਰੀ ਸ਼ੁਰੂਆਤ
ਮੇਰਾ ਕੰਮ
ਮੇਰੀ ਦੌਲਤ
ਮੇਰਾ ਫ਼ੋਨ
ਮੇਰੇ ਦੋਸਤ
ਮੇਰੀ ਗਲੀ
ਮੇਰਾ ਸ਼ੇਹਰ
ਸਭ ਕੁਛ
ਤਾਨਵੀਂ ਹੋਣੀ ਮੇਰੀ ਕਿਸਮਤ
ਇਨਿ ਜਿਆਦਾ
ਸਾਲੋਂ ਸਾਲ
ਜੇਬਾਂ ਖਾਲੀ
ਦਿਲ ਵੱਡਾ
ਖਾਦੀ ਸੱਟ
ਤਾਂਵੀ
ਕੰਮ ਕੰਮ ਕੰਮ
ਸਿਰੇ ਸੀ ਲਾਇਆ ਮੈ
ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਮੇਰੀ ਖਰੀਦ ਨਾ ਪਾਓਗੇ
ਰੈਨਦੋ ਰੈਨਦੋ
ਸੁੱਤੇ ਹੋਏ ਸ਼ੇਰ ਨੂ ਛੇੜੋ ਨਾ ਰੋਟੀ ਬਣ ਜਾਓਗੇ
ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਮੇਰੀ ਖਰੀਦ ਨਾ ਪਾਓਗੇ
ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਮੇਰੀ ਖਰੀਦ ਨਾ ਪਾਓ
ਮੇਰੇ ਗਾਣੇ ਸੁਣਕੇ ਇੰਡਸਟਰੀ ਵਾਲੇ
ਕਡ ਦੇ ਉਂਗਲ ਦੇ ਪਟਾਕੇ
ਖੋਟ ਦਿੱਖਕੇ ਨੋਟ ਹੀ ਗਿਣਾਂਦੇ
ਚੱਪੇ ਚੱਪੇ ਬੈਠੇ ਹੋਏ ਨੇ ਸੱਪ ਇਸ ਰਾਹ ਤੇ
ਡਰ ਮੈਨੂ
ਧਿਯਾਨ ਮੇਰਾ
ਪਟਕੇ ਨਾ
ਨੀ ਤਾ ਮੇਰਾ
ਖਟਕੇਗਾ
ਬਰਬਾਦੀ ਦਾ ਬੂਆ
ਜ਼ਿੰਦਗੀ ਹੁਣ ਬਣ ਗਈ ਜੂਆ
ਯਕੀਨ ਸੀਗਾ
ਮੇਰੇ ਨਾਲ
ਹੋਗੇ ਧੋਖੇ
ਹੁਣ ਕੀਨਊ
ਨਾ ਦੁਖੜੇ ਸੁਣਾਵਾਂ
ਨਾ ਨਾਵੈ ਮੈ ਯਾਰ ਬਨਾਵਾ
ਨਾ ਪੀਆਰ ਜਤਾਵਾਂ
ਖੇਡ ਨੀ ਖੇਡੀ ਜਾਂਦੀ ਮੇਰੇ ਤੌਂ
ਕਿੱਦਾਂ ਮੈਨੂ ਫੇਰ ਹਰਾਉਂਗੇ
ਆਪ ਤੌਂ ਹਾਰਾ ਮੈ
ਆਪ ਤੌਂ ਜਿੱਤਾਂ ਰੋਜ਼
(ਪਾਪ ਤੌਂ ਹਾਰਾ ਮੈ
ਪਾਪ ਤੌਂ ਜੀਤਾਂ ਰੋਜ਼)
ਗੇਮ ਨੂ ਕਰੈ ਮੈ ਕੋਚ
ਫੇਮ ਨੂ ਦਵਾ ਮੈ ਦੋਸ਼
ਆਪ ਤੌਂ ਹਾਰਾ ਮੈ
ਆਪ ਤੌਂ ਜਿੱਤਾਂ ਮੈ ਰੋਜ਼ ਰੋਜ਼ ਰੋਜ਼
ਕਰਦੋ ਮੇਰੇ ਤੌਂ ਵੱਖ
ਮੇਰੀ ਸ਼ੁਰੂਆਤ
ਮੇਰਾ ਕੰਮ
ਮੇਰੀ ਦੌਲਤ
ਮੇਰਾ ਫ਼ੋਨ
ਮੇਰੇ ਦੋਸਤ
ਮੇਰੀ ਗਲੀ
ਮੇਰਾ ਸ਼ੇਹਰ
ਸਭ ਕੁਛ
ਤਾਨਵੀਂ ਹੋਣੀ ਮੇਰੀ ਕੀਮਤ
ਇਨੀ ਜ਼ਿਆਦਾ
ਸਾਲੋਂ ਸਾਲ
ਜੇਬ ਖਾਲੀ
ਦਿਲ ਵਡਾ
ਖੜੀ ਸਟ
ਤਾਵੀ
ਕੰਮ
ਸਿਰੇ ਸੀ ਲਾਇਆ
ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਮੇਰੀ ਖਰੀਦ ਨਾ ਪਾਓਗੇ
ਰੈਨਦੋ ਰੈਨਦੋ
ਸੁੱਤੇ ਹੋਏ ਸ਼ੇਰੇ ਨੂ ਛੇੜੋ ਨਾ ਰੋਟੀ ਬਣ ਜਾਓਗੇ
ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਮੇਰੀ ਖਰੀਦ ਨਾ ਪਾਓਗੇ
ਰੈਨਦੋ ਰੈਨਦੋ
ਪੁੱਛੋ ਨਾ ਕੀਮਤ ਖਰੀਦ ਨਾ ਪਾਓ
ਮੇਰੇ ਗਾਣੇ ਤੇ ਨੱਚਦੀ ਟਪਦੀ
ਮੇਰੇ ਗਾਣੇ ਤੌਂ ਸੀਨ ਦੀ ਫੱਟਦੀ
ਮੈਨੂ ਪਤਾ ਮੇਰੇ ਬਾਰੇ ਬਿਨਾਂ ਬਾਰ ਆਏ ਮੇਰੇ ਗਾਣੇ ਹਿੱਟ ਨੇ
ਮੇਰੇ ਗਾਣੇ ਦੇ ਵਜਾਹ ਤੁਹਾਡੀ ਕਲਮ ਚੱਲ਼ਦੀ
ਮੇਰੇ ਗਾਣੇ ਨੇ ਵਜ੍ਹਾ ਓਹ ਘਰੋਂ ਬਾਰ ਨਿਕਲਦੀ
ਮੇਰੇ ਗਾਣੇ ਨੇ ਵਜਾਹ ਤਿਹਾੜੀ ਸੋਚ ਬਦਲਗੀ
ਮੇਰੇ ਗਾਣੇ ਨੇ ਵਜਾਹ
ਦਿਮਾਗ ਮੇਰਾ ਚੱਲਦਾ ਤੇਜ਼ ਵੇ
ਜਿੱਦਾ ਹਸ਼ ਦੀਆ ਉਂਗਲ ਬੇਸ ਤੇ
ਤੂਹਾਂਡੇ ਆਗੈ ਏਹ ਤਜੁਰਬਾ ਪੇਸ਼ ਵੇ
ਮੈ ਵਜਾਹ ਬਾਰ ਬੈਠੇ ਹੋਏ ਪੰਜਾਬੀ
ਕਰਨ ਮਾਂ ਆਜ ਦੇਸ਼ ਤੇ
ਕਾਮਯਾਬੀ ਦੀ ਬੰਨ੍ਹ ਦੇਣੀ ਵਜਾਹ ਏਹ ਮੇਰੀ
ਪਰ ਆਪ ਕਾਮਯਾਬ ਨੀ, ਆਪ ਕਾਮਯਾਬ ਨੀ
ਕਾਬਿਲ ਮੈ ਕਾਬਿਲ ਮੈ
ਜਗੁਆ ਦੇ ਕਾਬਿਲ ਮੈ
ਅਜ਼ਾਦੀ ਵਾਲੇ ਸਾਰੇ ਪਾਗਲ ਨੇ
ਸਾਡੇ ਤੌਂ ਬਚ ਕੇ ਰਹੋ
ਬੋਬੀ ਦੀ ਐਲਬਮ ਕਮਾਲ
ਅਹਮੇਰ ਦੀ ਐਲਬਮ ਤੌਂ ਜਾਗਣ ਦਿਮਾਗ
ਸੀਧੇ ਮੌਤ ਨੇ ਵੀ ਡੇਟ ਜਵਾਬ
ਸੇਜ ਨੂ ਕਰੇ ਇੰਡਸਟਰੀ ਸਾਲਾਮ



Autor(en): Prabh Deep Singh


Prabh Deep - Hira
Album Hira
Veröffentlichungsdatum
22-07-2019

1 Hira




Attention! Feel free to leave feedback.