Sachet-Parampara - Jind Meriye - Javed Ali Songtexte

Songtexte Jind Meriye - Javed Ali - Sachet-Parampara




ਯੇ ਜੋ ਖ਼ਲਾ ਹੈ ਜ਼ਿੱਦ ਦੀ ਖਿੱਚ ਦੀ
ਰਾਹ ਮੈਂ ਇਸ ਨੂੰ ਦਿਖਾਵਾਂ
ਉੜਦੀ ਫਿਰਦੀ, ਤੁਰਦੀ ਹਵਾ ਯੇ
ਇਸਮੇਂ ਹੀ ਬਹਿਤਾ ਜਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ
ਖ਼੍ਵਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ
ਖ਼੍ਵਾਬ ਇੱਕ, ਇਸ ਨੂੰ ਮਨਾਵਾਂ
ਜਿੰਦ ਮੇਰੀਏ
ਬਾਰ-ਬਾਰ ਖਿਲਦਾ
ਰੋਂਦਿਆ ਵੀ ਹੱਸਿਆ ਮੈਂ
ਕਿਸੀ ਨੂੰ ਨਾ ਦੱਸਿਆ ਮੈਂ
ਅੱਖ ਵਾਲੇ ਹੰਝੂਆਂ ਨੂੰ
ਬਾਰਿਸ਼ਾਂ ਹੀ ਦੱਸਿਆ ਮੈਂ
ਕੁਛ ਵੀ ਮੈਂ ਭੁੱਲਿਆ ਨਹੀਂ
ਸ਼ੁਕਰ ਹੈ ਰੁਲਿਆ ਨਹੀਂ
ਹੌਲੇ ਸੇ ਯੇ ਰਾਤਾਂ ਪੂਛੇਂ
"ਜੱਗ ਸੋਏ, ਤੂੰ ਨਾ ਸੋਇਆ?"
ਦਮ ਨਹੀਂ ਛੁੱਟਿਆ ਵੇ
ਕੁਛ ਨਹੀਂ ਟੁੱਟਿਆ ਵੇ
कोरे-ख़ाली पन्ने पे
ਫ਼ਤਹਿ ਹੈ ਲਿਖਿਆ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ
ਖ਼੍ਵਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ
ਖ਼੍ਵਾਬ ਇੱਕ, ਇਸ ਨੂੰ ਮਨਾਵਾਂ
ਜਿੰਦ ਮੇਰੀ
ਹੋ, ਚੱਲਿਆ, ਨਾ ਰੁੱਕਿਆ ਮੈਂ
ਅੱਜ ਵੀ ਨਾ ਮੁੱਕਿਆ ਮੈਂ
दिल जीतने हैं बाक़ी
ਲਿਖ ਕੇ ਹੈ ਰੱਖਿਆ ਮੈਂ
नज़र निशाने पे है
रब की दीवाने पे है
ਸ਼ਿਕਨ ਨਾ ਮੱਥੇ ਉੱਤੇ
ਮੰਨ ਵੀ ਠਿਕਾਨੇ ਪੇ ਹੈ
ਦਮ ਨਹੀਂ ਛੁੱਟਿਆ ਵੇ
ਕੁਛ ਨਹੀਂ ਟੁੱਟਿਆ ਵੇ
ਕੱਲਾ ਬੈਠ
ਚੰਨ ਨੂੰ ਮੈਂ ਪਾਵਾਂ ਚਿੱਠੀਆਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ
ਖ਼੍ਵਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ
ਖ਼੍ਵਾਬ ਇੱਕ, ਇਸ ਨੂੰ ਮਨਾਵਾਂ
ਜਿੰਦ ਮੇਰੀਏ, ਬਾਰ-ਬਾਰ ਖਿਲਦਾ
ਖ਼੍ਵਾਬ ਇੱਕ, ਇਸ ਨੂੰ ਮਨਾਵਾਂ



Autor(en): Parampara, Sachet, Shelle


Attention! Feel free to leave feedback.