Sukh-E Muzical Doctorz - Coka Songtexte

Songtexte Coka - Sukh-E Muzical Doctorz




ਹਾਏ, ਨੀ ਤੇਰਾ ਕੋਕਾ
ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ
ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
ਨੀ ਮਿਤਰਾਂ ਨੂੰ ਮਾਰ ਮੁਕਾਵੇ
ਨੀ ਦਿਲ ਵਿੱਚ ਵੜ੍ਹਦਾ ਜਾਵੇ
ਹੋ, ਨਖਰਾ full ਵਿਖਾਵੇ
ਹਾਏ, ਨੀ ਤੇਰਾ ਕੋਕਾ
ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ
(ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ)
ਕਲਕੱਤੇ ਤੋਂ ਲਿਆਂਦਾ
ਲਿਆਂਦਾ ਗੁਜਰਾਤ ਤੋਂ, ਲਿਆਂਦਾ ਗੁਜਰਾਤ ਤੋਂ
ਤੰਗ ਮੈਨੂੰ ਕਰੀ ਜਾਂਦਾ
Baby, ਕੱਲ ਰਾਤ ਤੋਂ ਹਾਂ, baby, ਕੱਲ ਰਾਤ ਤੋਂ
ਕਲਕੱਤੇ ਤੋਂ ਲਿਆਂਦਾ
ਲਿਆਂਦਾ ਗੁਜਰਾਤ ਤੋਂ, ਲਿਆਂਦਾ ਗੁਜਰਾਤ ਤੋਂ
ਤੰਗ ਮੈਨੂੰ ਕਰੀ ਜਾਂਦਾ
Baby, ਕੱਲ ਰਾਤ ਤੋਂ ਹਾਂ, baby, ਕੱਲ ਰਾਤ ਤੋਂ
ਥੋੜ੍ਹਾ ਜਿਹਾ tricky ਲੱਗਦੈ
Trippy, trippy ਲੱਗਦੈ
ਮੈਨੂੰ ਤੇ hippy ਲੱਗਦੈ
ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
ਹਾਏ, ਨੀ ਤੇਰਾ-
ਬਿੱਲੋ, ਨੀ ਤੇਰਾ-
ਹਾਏ, ਨੀ ਤੇਰਾ-
ਬਿੱਲੋ, ਨੀ ਤੇਰਾ-
ਸਿਰ ਮੇਰਾ ਫ਼ੜਿਆ
ਨਸ਼ਾ ਮੈਨੂੰ ਚੜ੍ਹਿਆ ਐ, ਨਸ਼ਾ ਮੈਨੂੰ ਚੜ੍ਹਿਆ
ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਵੜ੍ਹਿਆ
ਚੰਨ ਘਰੇ ਵੜ੍ਹਿਆ
ਸਿਰ ਮੇਰਾ ਫ਼ੜਿਆ
ਨਸ਼ਾ ਮੈਨੂੰ ਚੜ੍ਹਿਆ ਐ, ਨਸ਼ਾ ਮੈਨੂੰ ਚੜ੍ਹਿਆ
ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਵੜ੍ਹਿਆ
ਚੰਨ ਘਰੇ ਵੜ੍ਹਿਆ
ਨੀ ਸੁਪਨਾ ਸੱਚ ਕਰਣ ਦੇ
ਨੀ ਅੱਜ too much ਕਰਣ ਦੇ
Jaani ਨੂੰ touch ਕਰਣ ਦੇ
ਹਾਏ, ਨੀ ਤੇਰਾ ਕੋਕਾ
ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ
(ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ)
ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ



Autor(en): Rajiv Kumar Girdher




Attention! Feel free to leave feedback.