Sukriti Kakar feat. Prakriti Kakar - Kehndi Haan Kehndi Naa Songtexte

Songtexte Kehndi Haan Kehndi Naa - Prakriti Kakar , Sukriti Kakar




ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ
ਹਾਏ, ਗੱਲਾਂ ਕਰਲੇ ਕੇ ਇਕ ਵਾਰੀ ਹਾਂ
ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ
ਹਾਏ, ਗੱਲਾਂ ਕਰ ਲੇ ਕੇ ਇਕ ਵਾਰੀ ਹਾਂ
ਮੈਂ ਫ਼ਿਰ ਵੀ ਤੇਰੇ ਉਤੇ ਹੀ ਹਾਰੀਆਂ
ਛੱਡ ਕੇ ਵੇ ਪਿੱਛੇ ਸਾਰੇ ਮੈਂ ਰਹੀਆਂ
ਮੈਂ ਫ਼ਿਰ ਵੀ ਤੇਰੇ ਉਤੇ ਹੀ ਹਾਰੀਆਂ
ਗ਼ਲਤੀ ਨਾ ਹੋ ਕਿਉਂਕਿ ਤੇਰੀ ਅੱਖੀਆਂ...
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ"
ਕਹਿੰਦੀ "ਹਾਂ," ਕਹਿੰਦੀ...
ਦੂਰੋ ਨਾ ਉਲਝਾ, ਪਾਸ ਤੜਪਾ
देख लेने दे झूठ क्या, सच क्या
ਵੇ ਐਥੇ ਆਜਾ ਯਾਰ, ਨਾ ਬੈਠੇ ਰਹਿ ਉਸ ਪਾਰ
ਤੇਰੇ ਵਰਗਾ ਨਹੀਂ ਹੋਨਾ, ਤੇਰਾ ਮੁੱਖੜਾ ਵੇ ਸੋਹਨਾ
ਪਰ ਕਰਦੀ ਤੰਗ ਅੱਖੀਆਂ
ਮੈਂ ਫ਼ਿਰ ਵੀ ਤੇਰੇ ਉਤੇ ਕਿਉਂ ਹਾਰੀਆਂ?
ਗ਼ਲਤੀ ਨਾ ਹੋ ਕਿਉਂਕਿ ਤੇਰੀ ਅੱਖੀਆਂ...
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ"
ਕਹਿੰਦੀ "ਹਾਂ," ਕਹਿੰਦੀ...
ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ
ਹਾਏ, ਗੱਲਾਂ ਕਰ ਲੇ ਕੇ...
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ



Autor(en): Prakriti Kakar, Sukriti Kakar, Siddhant Kaushal


Sukriti Kakar feat. Prakriti Kakar - Monsoon Dance Masti With Sukriti & Prakriti
Album Monsoon Dance Masti With Sukriti & Prakriti
Veröffentlichungsdatum
13-06-2022




Attention! Feel free to leave feedback.
//}