The Landers - Birminghamm Songtexte

Songtexte Birminghamm - The Landers




Proof
ਜੁੱਤੀ ਤਿੱਲੇਦਾਰ ਹੈ ਪਾਈ
ਉਹ ਵੀ India ਤੋਂ ਮੰਗਵਾਈ
ਉਤੋਂ ਸੂਟ ਉਹਨੇ ਸਿਲਵਾਇਆ
Southall ਨੂੰ ਪਿੱਛੇ ਲਾਇਆ
ਹਾਏ, ਨੀ ਨਖਰਿਆਂ ਪੱਟੀ ਨੇ
ਸਾਰਾ ਸ਼ਹਿਰ ਨਚਣ 'ਤੇ ਲਾਇਆ ਨੀ
Birmingham ਜੱਟੀ ਨੇ
ਸਾਰਾ ਸ਼ਹਿਰ ਨਚਣ 'ਤੇ ਲਾਇਆ ਨੀ
Birmingham ਜੱਟੀ ਨੇ
ਹੋ, ਜਿੰਨੀ ਸੋਹਣੀ ਤੂੰ ਬੱਲੀਏ
ਓਨੀ ਹੀ ਸੋਹਣੀ dress ਕੁੜੇ
ਓਨੀ ਹੀ ਸੋਹਣੀ dress ਕੁੜੇ
Soho road 'ਤੇ ਸਾਹ ਚੜ੍ਹ ਗਿਆ
ਤੇਰਾ ਲੱਭਿਆ ਨਹੀਂ address ਕੁੜੇ
ਤੇਰਾ ਲੱਭਿਆ ਨਹੀਂ address ਕੁੜੇ
ਅਸੀਂ notice ਤੇਰਾ ਦਿਲ ਕੀਤਾ
ਹਾਏ, ਜਿਹਨੇ ਸਾਨੂੰ kill ਕੀਤਾ
ਸੋਹਣੀ ਰੂਪ ਦੀ ਮੱਟੀ ਨੇ
ਸਾਰਾ ਸ਼ਹਿਰ ਨਚਣ 'ਤੇ ਲਾਇਆ ਨੀ
Birmingham ਜੱਟੀ ਨੇ
ਸਾਰਾ ਸ਼ਹਿਰ ਨਚਣ 'ਤੇ ਲਾਇਆ ਨੀ
Birmingham ਜੱਟੀ ਨੇ
ਹੋ, ਤਾਰੇ, ਤਾਰੇ, ਤਾਰੇ
ਹੋ, ਤਾਰੇ, ਤਾਰੇ, ਤਾਰੇ
ਨੀ ਮੁੰਡਿਆਂ ਨੇ ਦਾਰੂ ਛੱਡਤੀ
ਕੁੜੀ ਅੱਖੀਆਂ ਨਾਲ ਕੰਮ ਸਾਰੇ
ਮੁੰਡਿਆਂ ਨੇ ਦਾਰੂ ਛੱਡਤੀ
ਕੁੜੀ ਅੱਖੀਆਂ ਨਾਲ ਕੰਮ ਸਾਰੇ
ਮੁੰਡਿਆਂ ਨੇ ਦਾਰੂ ਛੱਡਤੀ
ਕੁੜੀ ਅੱਖੀਆਂ ਨਾਲ ਕੰਮ ਸਾਰੇ (1, 2, 3, ah)
ਰੱਬ ਸੁਖ ਰਖੇ ਸਾਰਿਆਂ ਤੇ
ਗਿੱਧੇ ਵੜਗੀ ਸਖੀਆਂ ਨਾ'
ਗਿੱਧੇ ਵੜਗੀ ਸਖੀਆਂ ਨਾ'
Dance floor 'ਤੇ ਆਪ ਨਚੇ
ਤੇ ਲੋਕ ਨਚਾਵੇ ਅੱਖੀਆਂ ਨਾ'
ਤੇ ਲੋਕ ਨਚਾਵੇ ਅੱਖੀਆਂ ਨਾ'
ਸੱਚੀ ਸੀਨਾ ਠਾਰ ਦਿੱਤਾ
ਹਾਏ, ਹੱਸ ਕੇ ਗੱਭਰੂ ਮਾਰ ਦਿੱਤਾ
ਹੁਸਨਾ ਦੀ ਹੱਟੀ ਨੇ
ਸਾਰਾ ਸ਼ਹਿਰ ਨਚਣ 'ਤੇ ਲਾਇਆ ਨੀ
Birmingham ਜੱਟੀ ਨੇ
ਸਾਰਾ ਸ਼ਹਿਰ ਨਚਣ 'ਤੇ ਲਾਇਆ ਨੀ
Birmingham ਜੱਟੀ ਨੇ



Autor(en): RABB SUKH RAKHEY, YEAH PROOF


The Landers - Birminghamm - Single
Album Birminghamm - Single
Veröffentlichungsdatum
18-11-2019




Attention! Feel free to leave feedback.