AP Dhillon - Brown Munde Lyrics

Lyrics Brown Munde - AP Dhillon



Gmi xr
Lambo truck ਵਿੱਚ ਗੇੜੀ ਸਿੱਧੀ Hollywood
ਗੀਤ ਦੇਸੀ ਮੁੰਡਿਆਂ ਦੇ ਸੁਣੇ Bollywood
Music ਦੀ wave ਆ, ਨਾ ਭਾਲਦੇ ਕੋਈ fav.
ਗਾਉਣਾ ਵੀ ਆਉਂਦਾ ਤੇ lyrics
ਚੰਗੇ ਜਿਹੜੇ ਚੱਲਦੇ ਸੀ, ਕਿਸੇ ਤੋਂ ਨਾ ਢੱਲਦੇ ਸੀ
ਉਹਨਾਂ ਦਾ ਬਣਾਉਂਦੇ clown ਮੁੰਡੇ
Brown ਮੁੰਡੇ
ਓ, ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
ਓ, ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
ਓ, Balmain ਦੀ jean ਆ, life ਹਸੀਨ
ਰਾਤਾਂ ਰੰਗੀਨ ਆ, ਚੋਬਰ ਸ਼ੌਕੀਨ
Cup'an 'ਚ lean ਆ, ਗੱਲਾਂ ਤੋਂ mean
ਕਈ ਨਾਰਾਂ ਦੇ message ਛੱਡੇ ਕਰ seen
ਪੱਕੇ ਤੈਰਾਕ ਆ, ਨਾ ਉੱਡਦੇ ਜਵਾਕ
ਦਾਰੂ 'ਚ ਕਰਦੇ drown ਮੁੰਡੇ
Brown ਮੁੰਡੇ
ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
ਓ, ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
Ford'an ਤੋਂ G Class, Fona ਤੋਂ Motest
ਕਰਦੇ ਨਾ game lack
Brown, brown ਮੁੰਡੇ, brown ਮੁੰਡੇ
Mind 'ਤੇ beach, ਹੱਥਾਂ 'ਚ reach
ਬੁੱਡੇ ਹੋਇਆਂ ਨੂੰ ਕਈ ਕੁੱਝ ਕੀਤਾ teach
ਅਸੀਂ ਕਰਦੇ ਆਪਣੀ ਤੇ ਲੋਕ ਕਹਿੰਦੇ, "Please!"
ਸਾਡੇ ਆਪਣੇ counter ਤੇ ਆਪ ਕੀਤੇ breach
ਲੱਗੀ full ਮੌਜ ਆ, stir ਕੀਤੀ sauce
ਕਰਾਉਂਦੇ buzz down ਮੁੰਡੇ
Brown ਮੁੰਡੇ
ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
(Let's Go!)
ਓ, ਗੁੱਟ 'ਤੇ Benti, ਨਾ note'an ਦੀ ਗਿਣਤੀ
Time ਸਾਡੇ ਕੋਲ ਤੇ ਲੋਕ ਹੋਏ anti
ਯਾਰੀ ਦੀ guarantee ਆ, ਲੋਕ ਕੀਤੇ senti
ਦੁਨੀਆਂ ਲੱਭਦੀ ਤੇ ਨਾਰਾਂ ਵੀ senti
Shinde ਕੋਲੇ ਅੱਜ, ਐਨਾ ਕੱਲ ਜਾਣਾ LA
ਤੇ ਪਰਸੋਂ ਨੂੰ bag'an 'ਚ cash ਲੈਕੇ ਹੁਣੇ Capetown ਮੁੰਡੇ
Brown ਮੁੰਡੇ
ਓ, ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
ਓ, ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
ਓ, ਯਾਰ ਭਾਵੇਂ ਥੋਡੇ ਆ, ਜੱਕੇ ਹੀ ਜੋੜੇ
ਮਿੱਠੇ ਨਾ ਬਣਦੇ ਇਹ ਬੁੱਲ੍ਹਾਂ ਤੋਂ ਕੌੜੇ
ਲੰਬੇ ਹੀ ਦੌੜੇ ਆ, ਹਿੱਕਾਂ ਤੋਂ ਚੌੜੇ
ਮੁੱਕਦੀ ਗੱਲ, ਇਹਨਾਂ ਦੱਬਾਂ ਤੇ ਘੋੜੇ
Diamond ਦੇ piece ਨੇ, crore'an ਦੀ ਚੀਜ਼ ਨੇ
ਆਉਂਦੇ ਕਿੱਥੇ down ਮੁੰਡੇ
Brown ਮੁੰਡੇ
ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
ਓ, ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
ਓ, ਦੇਸੀ ਜਿਹੇ ਗੀਤ ਆ, trap ਜਿਹੀ beat
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ
ਓ, ਦੇਸੀ ਜਿਹੇ ਗੀਤ ਆ, trap ਜਿਹੀ beat
Brown ਮੁੰਡੇ




AP Dhillon - Brown Munde - Single
Album Brown Munde - Single
date of release
18-09-2020



Attention! Feel free to leave feedback.