Armaan Malik feat. Songster - Tootey Khaab Lyrics

Lyrics Tootey Khaab - Armaan Malik feat. Songster



एक चीज़, ਚੰਨਾ, तेरे बाद रह गई
खो गया है तू, तेरी याद रह गई
ਕਰਨਾ ਮੈਂ ਕੀ ਇਸ ਦਿਲ ਦਾ ਮੇਰੇ?
साँसें तो मेरी तेरे ਨਾਲ रह गई
ऐसे क्यूँ बदल गया?
क्या कोई है मिल गया?
दिल पूछता है, क्या कहूँ?
ਟੁੱਟੇ-ਟੁੱਟੇ ਖ਼ਾਬਾਂ ਵਿੱਚ ਦਿਸਦਾ ਤੂੰ
ਮੈਂਨੂੰ ਛੱਡ, ਅੱਜਕਲ ਕਿਸਦਾ ਤੂੰ?
ਤੇਰੇ ਬਾਝੋਂ ਮੇਰਾ ਕੋਈ ਹੋਰ ਤਾਂ ਨਹੀਂ
ਹਾਲ ਮੇਰਾ ਕੇ ਕਿਉਂ ਨ੍ਹੀ ਪੁੱਛਦਾ ਤੂੰ?
ਤੇਰੇ ਹੱਥੋਂ ਹੱਥ ਮੇਰਾ ਛੁੱਟ ਗਿਆ ਕਿਉਂ?
ਮੈਂ ਤੇਰੇ ਭਰੋਸੇ ਪੂਰਾ ਜੱਗ ਛੱਡਿਆ
ਜਿੰਦ ਕਹਿਣ ਵਾਲੇ, ਸਾਹਾਂ ਲੁੱਟ ਗਿਆ ਕਿਉਂ?
ਹਮਸਫ਼ਰ ਬਣਾਕੇ ਕਿਉਂ ਵੇ ਜਾਨ ਲੈ ਗਿਆ?
रोज़-रोज़ ना रुला, कर दे मेरा फ़ैसला
आधे मन से कैसे मैं जियूँ?
ਟੁੱਟੇ-ਟੁੱਟੇ ਖ਼ਾਬਾਂ ਵਿੱਚ ਦਿਸਦਾ ਤੂੰ
ਮੈਂਨੂੰ ਛੱਡ, ਅੱਜਕਲ ਕਿਸਦਾ ਤੂੰ?
ਤੇਰੇ ਬਾਝੋਂ ਮੇਰਾ ਕੋਈ ਹੋਰ ਤਾਂ ਨਹੀਂ
ਹਾਲ ਮੇਰਾ ਕੇ ਕਿਉਂ ਨ੍ਹੀ ਪੁੱਛਦਾ ਤੂੰ?




Armaan Malik feat. Songster - Tootey Khaab - Single
Album Tootey Khaab - Single
date of release
27-09-2019



Attention! Feel free to leave feedback.