Asa Singh Mastana - Balle Ni Punjab Diye Lyrics

Lyrics Balle Ni Punjab Diye - Asa Singh Mastana




ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਹੋ, ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਚਰਖੀ ਦਾ ਸ਼ੌਂਕ ਪਤਲੀ 'ਚ ਪਾਉਣੀਆਂ
ਰੁੱਸ ਉਸ ਬਹਿਣ ਵੀਣੀਆਂ ਤੇ ਖਾਉਣੀਆਂ
ਚੰਮ-ਚੰਮ ਛਾਤੀ 'ਚੋਂ ਮਧਾਣੀ ਵੱਜਦੀ, ਓ-ਓ...
ਚੰਮ-ਚੰਮ ਛਾਤੀ 'ਚੋਂ ਮਧਾਣੀ ਵੱਜਦੀ
ਕੰਮ-ਕੰਮ ਪੂਰੀਆਂ ਤੇ ਛੜੇ ਭੱਜਦੀ
ਸ਼ੀਸ਼ੇ ਵਾਂਗੂ... ਸ਼ੀਸ਼ੇ ਵਾਂਗੂ ਸਾਫ਼ ਸੁੱਚੀਏ ਤੇ ਸੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਮੈਲ-ਵੈਲ ਪਾਵੇਂ ਕਿੱਦੋਂ ਨਾਲ ਬੱਚੀਆਂ?
ਹੋ, ਭਾਬੀ ਤੇ ਨਾਨਾ, ਤੁਸੀਂ ਦੋਨੋ ਨੱਚੀਆਂ
ਨੱਚਦੀ ਦੇ ਤੇਰੀ ਖੁੱਲ ਗਏ ਕੇਸ ਨੀ, ਓ-ਓ...
ਨੱਚਦੀ ਦੇ ਤੇਰੀ ਖੁੱਲ ਗਏ ਕੇਸ ਨੀ
ਸਾਂਵਲੇ ਜਵਾਨੀ ਅੱਲ੍ਹੜ ਉਵਰੇਸ ਨੀ
ਲੱਪਾਂ ਟੁੱਟ ਜਾਵੇਂ... ਲੱਪਾਂ ਟੁੱਟ ਜਾਵੇਂ ਗੰਦ ਲੇਨਾ ਕੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਮੱਘੇ ਵਿੱਚ ਲੱਸੀ ਉੱਥੇ ਚਿੱਕੂ ਰੋਟੀਆਂ
ਹੋ, ਬੁਰੀ ਦੀਆਂ ਧੀਆਂ ਅੱਗੇ ਪੰਜ ਛੋਟੀਆਂ
ਰੁੱਖਾਂ ਹੈਟ ਬੈਠੇ ਅਸੀਂ ਬੇਰ ਵੱਟੀਏ, ਓ-ਓ...
ਰੁੱਖਾਂ ਹੈਟ ਬੈਠੇ ਅਸੀਂ ਬੇਰ ਵੱਟੀਏ
ਨੀ ਸਿਖਰ ਦੁਪਹਿਰੇ ਕਿੱਥੇ ਜਾਵੇਂ ਜੱਟੀਏ
ਕਣਕਾਂ 'ਚ... ਕਣਕਾਂ 'ਚ ਮਰਦੇ ਖੰਗੂੜੇ ਜੱਟ ਨੀ
ਦੂਰਾ ਤੇਰਾ ਖੇਤ ਧੰਨ ਤੇਰਾ ਪੱਟ ਨੀ
ਦੂਰਾ ਤੇਰਾ ਖੇਤ ਧੰਨ ਤੇਰਾ ਪੱਟ ਨੀ
ਪੱਕੀਏ ਪਕਾਈਏ ਤੈਨੂੰ ਕਿੱਦਾਂ ਚੋਰੀਏ?
ਉੱਠ ਉੱਠ ਪਾਵੇਂ ਪੱਪਾ ਸਾਣੇ ਗੋਰੀਏ
ਪੌੜੀਆਂ ਦੁਹਾਈ ਨੇ ਪਜੇਬਾਂ ਲੰਬੀਆਂ, ਆ-ਆ...
ਪੌੜੀਆਂ ਦੁਹਾਈ ਨੇ ਪਜੇਬਾਂ ਲੰਬੀਆਂ
ਸੁੱਖ ਨਾ ਸਵਾਈਆਂ ਕਿੱਥੋਂ ਸਤਰੰਗੀਆਂ
ਸ਼ੀਸ਼ੇ ਵਾਂਗੂ... ਸ਼ੀਸ਼ੇ ਵਾਂਗੂ ਸਾਫ਼ ਸੁੱਚੀਏ ਤੇ ਸੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਚਰਖੀ ਦਾ ਸ਼ੌਂਕ ਪਤਲੀ 'ਚ ਪਾਉਣੀਆਂ
ਰੁੱਸ ਉਸ ਬਹਿਣ ਵੀਣੀਆਂ ਤੇ ਖਾਉਣੀਆਂ
ਚੰਮ-ਚੰਮ ਛਾਤੀ 'ਚੋਂ ਮਧਾਣੀ ਵੱਜਦੀ, ਓ-ਓ...
ਚੰਮ-ਚੰਮ ਛਾਤੀ 'ਚੋਂ ਮਧਾਣੀ ਵੱਜਦੀ
ਕੰਮ-ਕੰਮ ਪੂਰੀਆਂ ਤੇ ਛੜੇ ਭੱਜਦੀ
ਸ਼ੀਸ਼ੇ ਵਾਂਗੂ... ਸ਼ੀਸ਼ੇ ਵਾਂਗੂ ਸਾਫ਼ ਸੁੱਚੀਏ ਤੇ ਸੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਮੱਖਣਾਂ ਦੇ ਪੇੜੇ ਤੇ ਮਲਾਈਆਂ ਖਾਣ ਨੂੰ
ਨੀ ਡੋਲੀਆਂ ਤੇ ਰੱਥਾਂ ਤੇਰੇ ਸੌਰੇ ਜਾਣ ਨੂੰ
ਵੇਲਾਂ ਤੇ ਹੈ ਮੇਲਾਂ ਪਰੀਬੰਦ ਪਾਉਣ ਨੂੰ, ਓ-ਓ...
ਵੇਲਾਂ ਤੇ ਹੈ ਮੇਲਾਂ ਪਰੀਬੰਦ ਪਾਉਣ ਨੂੰ
ਵੀਰਾਂ ਦੀਆਂ ਘੋੜੀਆਂ ਦੇ ਗੀਤ ਗਾਉਣ ਨੂੰ
ਸਾਨੂੰ ਵੀ ਸਿੱਖਾਂ... ਸਾਨੂੰ ਵੀ ਸਿੱਖਾਂ ਅਸੀਂ ਕਿੱਦਾਂ ਨੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਲਾਲ ਸੂਹੀਆਂ ਬੁੱਲ੍ਹੀਆਂ 'ਚ ਸੁੱਤਾ ਜੱਗ ਨੀ
ਹੋ, ਹੀਰੀਆਂ ਦੀ ਖਾਣ ਨੂੰ ਲੱਗੇ ਅੱਗ ਨੀ
ਮਹਿੰਦੀ ਵਾਲੀ ਹੱਥ ਵਿੱਚ ਚੱਲੇ ਮੁੰਡਿਆਂ, ਆ-ਆ...
ਮਹਿੰਦੀ ਵਾਲੀ ਹੱਥ ਵਿੱਚ ਚੱਲੇ ਮੁੰਡਿਆਂ
ਮਿੱਠੀ ਤੇਰੀ... ਮਿੱਠੀ ਤੇਰੀ ਬੋਲੀ ਨੀ ਬਲੌਰੀ ਤੋਰੀਏ
ਲੰਮੀਏ ਨੀ ਕਾਠੇ ਗਾਣੇ ਦੀਏ ਪੋਰੀਏ
ਸੌਰੀਆਂ ਤੇ ਪਾਵੇਂ ਰੱਬ ਤੇ ਤਵੀਤ ਨੀ
ਹੋ, ਸੱਸ ਨੇ ਸੁਣਾਵੇਂ ਪੇਕਿਆਂ ਦੇ ਗੀਤ ਨੀ
ਮੂੰਹ ਤੇ ਵਿਖਾ ਜਾ ਨਵੀਏ ਨੀ ਵੋਟੀਏ, ਓ-ਓ...
ਮੂੰਹ ਤੇ ਵਿਖਾ ਜਾ ਨਵੀਏ ਨੀ ਵੋਟੀਏ
ਪਿੰਡ ਦੇ ਸ਼ੋਕੀਨ ਦੀਏ ਚੀਜ਼ ਵੋਟੀਏ
ਸ਼ੀਸ਼ੇ ਵਾਂਗੂ... ਸ਼ੀਸ਼ੇ ਵਾਂਗੂ ਸਾਫ਼ ਸੁੱਚੀਏ ਤੇ ਸੱਚੀਏ
ਹੋ, ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
ਹੋ, ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ



Writer(s): Nand Lal Noorpuri, K. S. Narula


Asa Singh Mastana - Punjabi Devotional Songs
Album Punjabi Devotional Songs
date of release
31-10-2011




Attention! Feel free to leave feedback.