Bilal Saeed - Adhi Adhi Raat Lyrics

Lyrics Adhi Adhi Raat - Bilal Saeed



ਅੱਧੀ-ਅੱਧੀ ਰਾਤ ਮੇਰੀ ਅੱਖ ਖੁਲ ਜਾਵੇ
ਯਾਦ ਤੇਰੀ ਸੀਨੇ ਵਿਚ ਖਿੱਚ ਜਹੀ ਪਾਵੇ
ਦੱਸ ਫ਼ਿਰ ਮੈਨੂੰ ਹੁਣ ਨੀਂਦ ਕਿਵੇਂ ਆਵੇ, ਸੋਹਣੀਏ
ਲੈਕੇ ਤੇਰਾ ਨਾਮ ਦਿਲ ਅਰਜ਼ਾਂ ਗੁਜ਼ਾਰੇ
ਅੱਖੀਆਂ ਦੇ ਅੱਥਰੂ ਵੀ ਸੁੱਕ ਗਏ ਨੇ ਸਾਰੇ
ਤੈਨੂੰ ਭੁੱਲ ਜਾਣ ਵਾਲੇ ਦਿਸਦੇ ਨਾ ਚਾਰੇ, ਸੋਹਣੀਏ
ਨੀ ਦੱਸ ਕੀ ਕੁਸੂਰ ਮੈਥੋਂ ਹੋਇਆ
ਤੂੰ ਅੱਖੀਆਂ ਤੋਂ ਦੂਰ ਮੈਥੋਂ ਹੋਇਆ
ਨੀ ਦਿਲ ਮਜਬੂਰ ਕਿਉਂ ਹੋਇਆ?
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਤਰਲੇ ਕਰਾਂ, ਜ਼ਿਦ 'ਤੇ ਅੜਾ
ਮੰਨਦਾ ਹੀ ਨਹੀਂ ਦਿਲ, ਕੀ ਕਰਾਂ?
ਹਰ ਵਾਰ ਇਹ ਧੜਕੇ ਜਦੋਂ
ਲੈਂਦਾ ਰਵੇ ਇਕ ਤੇਰਾ ਨਾਮ
ਦਿਲ ਮੇਰੀ ਮੰਨਦਾ ਹੀ ਨਾ
ਤੱਕਦਾ ਫਿਰੇ ਤੇਰੀ ਰਾਹ
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਨੀ ਦੱਸ ਕੀ ਕੁਸੂਰ ਮੈਥੋਂ ਹੋਇਆ
ਤੂੰ ਅੱਖੀਆਂ ਤੋਂ ਦੂਰ ਮੈਥੋਂ ਹੋਇਆ
ਨੀ ਦਿਲ ਮਜਬੂਰ ਕਿਉਂ ਹੋਇਆ?
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ



Writer(s): Bilal Saeed


Attention! Feel free to leave feedback.