Gippy Grewal - Where Baby Where (feat. Amanda Cerny) Lyrics

Lyrics Where Baby Where (feat. Amanda Cerny) - Gippy Grewal

ਅੱਜ ਪੈਰਾਂ 'ਚ ਪਾ ਕੇ Gucci-succi ਕਿੱਥੇ ਚੱਲੇ ਓ?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ
ਅੱਜ ਪੈਰਾਂ 'ਚ ਪਾ ਕੇ Gucci-succi ਕਿੱਥੇ ਚੱਲੇ ਓ?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ
ਨਿਗ੍ਹਾ ਸਾਡੇ ਵੱਲ ਮਾਰ, slow ਕਰ ਲੈ ਤੇਰੀ car
ਅੱਜ ਤੇਰੇ ਨਾਲ ਤੀਜੀ ਵਾਰੀ ਹੋਇਆ ਮੈਨੂੰ ਪਿਆਰ
ਪਾਈਆਂ high heel'an ਤੇ ਪਾ ਕੇ ਫ਼ਿਰਦੇ ਛੱਲੇ
ਅੱਜ ਪੈਰਾਂ 'ਚ ਪਾ ਕੇ Gucci-succi ਕਿੱਥੇ ਚੱਲੇ ਓ?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ
ਹੋ, ਲੱਕ ਤੇਰਾ ਤੱਕ ਕੇ ਬਰੀਕ ਮਰ ਜਾਣੀਏ
ਹੋ, ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰ ਜਾਣੀਏ
ਹੋ, ਲੱਕ ਤੇਰਾ ਤੱਕ ਕੇ ਬਰੀਕ ਮਰ ਜਾਣੀਏ
ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰ ਜਾਣੀਏ
ਤੈਨੂੰ ਦੇਖ ਕੁੜੀਆਂ ਦੇ ਸਾਹ ਹੀ ਨਿਕਲ ਗਏ
Jaani ਦੀ ਤਾਂ ਨਿਕਲ ਗਈ ਚੀਕ ਮਰ ਜਾਣੀਏ
ਜਿਹੜੇ ਛੇੜਦਿਆ ਤੈਨੂੰ ਆਪਾਂ ਰੱਜ ਕੇ ਠੱਲੇ ਉਹ
ਅੱਜ ਪੈਰਾਂ 'ਚ ਪਾ ਕੇ Gucci-succi ਕਿੱਥੇ ਚੱਲੇ ਓ?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ
ਕਦੇ ਇੱਥੇ, ਕਦੇ ਉਥੇ, ਨੀ ਤੂੰ ਕਿਉਂ ਨਹੀਂ ਟਿਕਦੀ?
ਹੋ ਜਾ baby, ਹੋ ਜਾ baby, ਤੂੰ ਇੱਕ ਦੀ
ਸਾਡੇ ਕੋਲੋਂ ਲੰਘਦਿਆ ਹੱਥ ਜੋੜ ਕੇ
ਨੀ ਤੂੰ ਜਿਹੜੇ ਕਲਾਕਾਰ ਨਾਲ photo ਖਿੱਚਦੀ
(Photo ਖਿੱਚਦੀ, photo ਖਿੱਚਦੀ)
ਕਦੇ ਇੱਥੇ, ਕਦੇ ਉਥੇ, ਨੀ ਤੂੰ ਕਿਉਂ ਨਹੀਂ ਟਿਕਦੀ?
ਹੋ ਜਾ baby, ਹੋ ਜਾ baby, ਤੂੰ ਇੱਕ ਦੀ
ਸਾਡੇ ਕੋਲੋਂ ਲੰਘਦਿਆ ਹੱਥ ਜੋੜ ਕੇ
ਨੀ ਤੂੰ ਜਿਹੜੇ ਕਲਾਕਾਰ ਨਾਲ photo ਖਿੱਚਦੀ
ਤੂੰ ਜਿਹੜੇ ਕਲਾਕਾਰ ਨਾਲ photo ਖਿੱਚਦੀ
ਤੁਸੀਂ fan ਹੋ ਜਿਨ੍ਹਾਂ ਦੇ, ਸਾਡੇ ਪੈਰਾਂ ਥੱਲੇ ਉਹ
ਅੱਜ ਪੈਰਾਂ 'ਚ ਪਾ ਕੇ Gucci-succi ਕਿੱਥੇ ਚੱਲੇ ਓ?
ਗੱਡੀ ਕਾਲੇ ਸ਼ੀਸ਼ਿਆਂ ਵਾਲੀ ਤੇ ਉਤੋਂ ਤੁਸੀਂ ਕੱਲੇ
ਅੱਜ ਪੈਰਾਂ 'ਚ ਪਾ ਕੇ Guc...
ਅੱਜ ਪੈਰਾਂ 'ਚ ਪਾ ਕੇ Guc...
ਕਿੱਥੇ ਚੱਲੇ ਓ? ਉਤੋਂ ਤੁਸੀਂ ਕੱਲੇ
(Muzical Doctorz)

Writer(s): Jaani

Gippy Grewal - Where Baby Where (feat. Amanda Cerny) - Single
Album Where Baby Where (feat. Amanda Cerny) - Single
date of release
02-01-2020

Attention! Feel free to leave feedback.