Himant Sandhu - 26 Wale Lyrics

Lyrics 26 Wale - Himmat Sandhu



ਅਸੀਂ ਉਮੀਦ ਤੇ ਨਈਂ, ਆਪਣੀ ਜਿੱਤ ਤੇ ਜਿਉਣੇ ਆਂ
ਹੋ, ੨੩-੨੪ ਨੂੰ ਤਾਂ ਕੁੱਝ ਗੌਲਦੇ ਵੀ ਨਈਂ (ਗੌਲਦੇ ਵੀ ਨਈਂ)
ਐਵੇਂ ਮਾੜਿਆਂ ਤੇ ਖੂਨ ਸਾਡੇ ਖੌਲਦੇ ਵੀ ਨਈਂ
ਹੋ, ੨੩-੨੪ ਨੂੰ ਤਾਂ ਕੁੱਝ ਗੌਲਦੇ ਵੀ ਨਈਂ
ਮਾੜਿਆਂ ਤੇ ਖੂਨ ਸਾਡੇ ਖੌਲਦੇ ਵੀ ਨਈਂ (ਖੌਲਦੇ ਵੀ ਨਈਂ)
ਹੋ, ਜਿੱਥੋਂ ਲੰਘੀਏ, ਇਲਾਕਾ seal ਹੋ ਜਵੇ (ਹੋ ਜਵੇ)
ਲੰਘੀਏ ਇਲਾਕਾ seal ਹੋ ਜਵੇ
ਹੋ, ਚੰਡੀਗੜ੍ਹ ਤੱਕ ਚਰਚੇ
Normal ਗੱਲ ਸਾਡੇ ਵਾਸਤੇ
ਛੱਬੀ-ਛੁੱਬੀ ਆਲੇ ਪਰਚੇ (ਆਲੇ ਪਰਚੇ)
ਹੋ, Normal ਗੱਲ ਸਾਡੇ ਵਾਸਤੇ
ਛੱਬੀ-ਛੁੱਬੀ ਆਲੇ ਪਰਚੇ (ਆਲੇ ਪਰਚੇ)
ਹੋ
ਹੋ, ਸਾਡੀ ਹਾਜ਼ਰੀ 'ਚ ਅੱਖ ਨਾ ਕੋਈ ਚੱਕਦਾ
ਐਨਾ ਸਾਰੇ ਡਰ ਮੰਨਦੇ (ਐਨਾ ਸਾਰੇ ਡਰ ਮੰਨਦੇ)
ਹੋ, ਸਾਡੀ ਹਾਜ਼ਰੀ 'ਚ ਅੱਖ ਨਾ ਕੋਈ ਚੱਕਦਾ
ਐਨਾ ਸਾਰੇ ਡਰ ਮੰਨਦੇ (ਡਰ ਮੰਨਦੇ)
ਵੱਡੇ ਵੈਲੀ ਵੀ ਰਾਹਾਂ 'ਚ ਸਾਡੇ ਖੜ੍ਹਦੇ
ਖੜ੍ਹਦੇ ਹੱਥ ਬੰਨ੍ਹਕੇ (ਹੱਥ ਬੰਨ੍ਹਕੇ)
ਹੱਕ ਲੈਣਾ ਅਸੀਂ ਆਪਣਾ ਹਾਂ ਜਾਣਦੇ
ਹੱਕ ਲੈਣਾ ਅਸੀਂ ਆਪਣਾ ਹਾਂ ਜਾਣਦੇ
ਹੋ, ਧੌਣ ਉੱਤੇ ਗੋਡਾ ਧਰਕੇ
Normal ਗੱਲ ਸਾਡੇ ਵਾਸਤੇ
ਛੱਬੀ-ਛੁੱਬੀ ਆਲੇ ਪਰਚੇ (ਆਲੇ ਪਰਚੇ)
ਹੋ, Normal ਗੱਲ ਸਾਡੇ ਵਾਸਤੇ
ਛੱਬੀ-ਛੁੱਬੀ ਆਲੇ ਪਰਚੇ (ਆਲੇ ਪਰਚੇ)
ਹੋ
ਹੋ, ਸਾਡੇ on-the-spot ਹੁੰਦੇ ਫ਼ੈਸਲੇ
ਥਾਣਿਆਂ ਦੀ ਲੋੜ ਕੋਈ ਨਾ (ਲੋੜ ਕੋਈ ਨਾ, ਲੋੜ ਕੋਈ ਨਾ)
ਹੋ, ਸਾਡੇ on-the-spot ਹੁੰਦੇ ਫ਼ੈਸਲੇ
ਥਾਣਿਆਂ ਦੀ ਲੋੜ ਕੋਈ ਨਾ (ਲੋੜ ਕੋਈ ਨਾ)
ਵੈਲਪੁਣੇ ਦੇ brand ਅਸੀਂ ਬਣਗੇ
ਹੋਰ ਸਾਡਾ ਤੋੜ ਕੋਈ ਨਾ
ਹੋ ਸਦਾ ਜਿੱਤ ਦੇ ਨਿਸ਼ਾਨ ਲਾਕੇ ਮੁੜੀਏ
ਆਏ ਨਾ ਕਦੇ ਵੀ ਹਰਕੇ
Normal ਗੱਲ ਸਾਡੇ ਵਾਸਤੇ
ਛੱਬੀ-ਛੁੱਬੀ ਆਲੇ ਪਰਚੇ (ਆਲੇ ਪਰਚੇ)
ਹੋ, Normal ਗੱਲ ਸਾਡੇ ਵਾਸਤੇ
ਛੱਬੀ-ਛੁੱਬੀ ਆਲੇ ਪਰਚੇ (ਆਲੇ ਪਰਚੇ)
ਹੋ
ਹੋ, ਥਾਂ-ਥਾਂ ਉੱਤੇ ਕਰ ਨਾਕੇਬੰਦੀਆਂ
Police ਸਾਨੂੰ ਰਹਿੰਦੀ ਭਾਲਦੀ
ਹੋ, ਥਾਂ-ਥਾਂ ਉੱਤੇ ਕਰ ਨਾਕੇਬੰਦੀਆਂ
Police ਸਾਨੂੰ ਰਹਿੰਦੀ ਭਾਲਦੀ (ਰਹਿੰਦੀ ਭਾਲਦੀ)
ਪਹਿਲੇ page ਤੇ ਖ਼ਬਰ ਨਿੱਤ ਛੱਪਦੀ
ਹੁਣ ਸੋਨੀ ਠੁੱਲ੍ਹੇਵਾਲ ਦੀ (ਠੁੱਲ੍ਹੇਵਾਲ ਦੀ)
ਸਿੱਧਾ ਵੈਰੀਆਂ ਦੀ ਹਿੱਕ ਵਿੱਚ ਵੱਜੀਏ
ਜਿਉਂਦੇ ਨਹੀਓਂ ਅਸੀਂ ਡਰਕੇ
Normal ਗੱਲ ਸਾਡੇ ਵਾਸਤੇ
ਛੱਬੀ-ਛੁੱਬੀ ਆਲੇ ਪਰਚੇ (ਆਲੇ ਪਰਚੇ)
ਹੋ, Normal ਗੱਲ ਸਾਡੇ ਵਾਸਤੇ
ਛੱਬੀ-ਛੁੱਬੀ ਆਲੇ ਪਰਚੇ (ਆਲੇ ਪਰਚੇ)
ਹੋ



Writer(s): Sonu Thulewal, Nik D Gill


Himant Sandhu - Jindari - EP
Album Jindari - EP
date of release
26-10-2018



Attention! Feel free to leave feedback.