Jass Manak - Prada Lyrics

Lyrics Prada - Jass Manak



ਹਾਂ, ਅੱਖਾਂ ਉਤੇ ਤੇਰੇ Prada, ਸੱਜਣਾਂ
ਅਸੀਂ time ਚੱਕਦੇ ਆਂ ਧਾਡਾ, ਸੱਜਣਾਂ
ਕਾਲ਼ੀ Range ਵਿੱਚੋਂ ਰਹਿਨੈ ਵੈਲੀ ਤਾੜਦਾ
ਥੋਨੂੰ ਚਿਹਰਾ ਦਿਸਦਾ ਨਹੀਂ ਸਾਡਾ, ਸੱਜਣਾਂ
ਤੇਰੇ ਪਿੱਛੇ ਸਾਖ ਛੱਡ ਆਈਂ ੪੦
ਗੋਰੀ ਜੱਟੀ ਘੁੰਮੇ Bentley 'ਚ ਕਾਲ਼ੀ
Prada ਅੱਖਾਂ ਲਾ ਕੇ ਦੇਖ ਲੈ
(Prada ਅੱਖਾਂ ਲਾ ਕੇ ਦੇਖ ਲੈ)
ਹਰ ਸਾਹ ਉਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਟੌਰ ਤੇਰੀ ਅੰਬਰਾਂ ਦਾ Moon ਸੁਣ ਲੈ
ਜੱਟੀ ਤੇਰੀ ਹੋ ਜਾਊ ਹੁਣ soon ਸੁਣ ਲੈ
ਤੇਰੇ-ਮੇਰੇ ਵਿਚਕਰਾ ਕੋਈ ਗਿਆ
ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ
(ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ)
ਵੇ ਮੈ ਇੰਨੀ ਵੀ ਨਹੀਂ ਪਾਈ ਜੱਟਾ ਕਾਹਲ਼ੀ
ਵੇ ਤੂੰ ਹੌਲ਼ੀ-ਹੌਲ਼ੀ ਘਰ ਦੇ ਮਨਾ ਲਈ
ਤੂੰ ਦਿਲ ਨੇੜੇ ਕੇ ਦੇਖ ਲੈ
ਹਰ ਸਾਹ ਉਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਮਾਣਕਾਂ ਦਾ ਮੁੰਡਾ ਜੇ ਵਿਆਹ ਕੇ ਲੈ ਜਾਵੇ
ਕਾਲ਼ੀ Range ਉਤੇ ਫ਼ੁੱਲ ਲਾ ਕੇ ਲੈ ਜਾਵੇ
ਤੇਰੀ ਅੜ੍ਹਬ ਜਿ' ਜੱਟੀ ਫ਼ਿਰ ਨਰਮ ਹੋ ਜਾਊ
ਖੱਬੀ seat ਉਤੇ ਜੇ ਬਿਠਾ ਕੇ ਲੈ ਜਾਵੇ
(ਖੱਬੀ seat ਉਤੇ ਜੇ ਬਿਠਾ ਕੇ ਲੈ ਜਾਵੇ)
ਕਿਤੇ ਹੋਰ ਨਾ ਪਿਆਰ ਵੇ ਤੂੰ ਪਾ ਲਈ
ਦੂਜਾ ਰੂਪ ਜੱਟੀ AK ੪੭
ਤੂੰ ਮੈਨੂੰ ਅਜ਼ਮਾ ਕੇ ਦੇਖ ਲੈ
(ਮੈਨੂੰ ਅਜ਼ਮਾ ਕੇ ਦੇਖ ਲੈ)
ਹਰ ਸਾਹ ਉਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ




Jass Manak - Prada
Album Prada
date of release
20-02-2019

1 Prada




Attention! Feel free to leave feedback.