Kaur B - Kaafir Lyrics

Lyrics Kaafir - Kaur B




ਕਿੰਨਾ ਸੌਖਾ ਤੇਰੇ ਲਈ ਰਿਸ਼ਤੇ ਨੂੰ ਖ਼ਤਮ ਵੇ ਕਰਨਾ
ਜਿਉਣੇ ਦੀ ਵਜ੍ਹਾ ਰਹੀ ਨਾ, ਜਿਉਂਦੇ ਜੀ ਹੋ ਗਿਆ ਮਰਨਾ
ਸੱਭ ਕੁੱਝ ਤੇਰੇ ਪਿਆਰ 'ਚ ਸਹਿ ਲਿਆ ਮੇਰੀ ਮਾਸੂਮ ਦੀ ਚੁੱਪ ਨੇ
ਹਾਏ, ਓਏ, ਦਿਲਾਂ ਆਪਣੇ ਕਹਿਣ ਨਾਲ
ਬਣਦੇ ਕਦੇ ਗੈਰ ਨਾ ਆਪਣੇ
ਹਾਏ, ਓਏ, ਦਿਲਾਂ ਆਪਣੇ ਕਹਿਣ ਨਾਲ
ਬਣਦੇ ਕਦੇ ਗੈਰ ਨਾ ਆਪਣੇ
ਤੂੰ ਤਾਂ ਜਾਗ time pass ਕਰ
ਲਾਕੇ ਗਲੋਂ ਹੋ ਗਿਆ ਪਾਸੇ
ਤੂੰ ਤਾਂ ਜਾਗ time pass ਕਰ
ਲਾਕੇ ਗਲੋਂ ਹੋ ਗਿਆ ਪਾਸੇ
ਦੱਸਦੇ ਤੈਨੂੰ ਕੀ ਮਿਲਿਆ ਵੇ
ਕਮਲੀ ਦੇ ਖੋਕੇ ਹਾਸੇ?
ਹੱਦ ਤੋਂ ਵੱਧ ਕਰ ਬੈਠੇ ਸੀ
ਮਾਰਿਆ ਬਸ ਐਸੇ ਦੁੱਖ ਨੇ
ਹਾਏ, ਓਏ, ਦਿਲਾਂ ਆਪਣੇ ਕਹਿਣ ਨਾਲ
ਬਣਦੇ ਕਦੇ ਗੈਰ ਨਾ ਆਪਣੇ
ਹਾਏ, ਓਏ, ਦਿਲਾਂ ਆਪਣੇ ਕਹਿਣ ਨਾਲ
ਬਣਦੇ ਕਦੇ ਗੈਰ ਨਾ ਆਪਣੇ
ਅੱਖੀਆਂ ਮੈਨੂੰ ਦੇਂਦੀਆਂ ਤਾਨੇ, ਸੂਹਾਂ ਮੇਰੇ ਸੁਪਨੇ ਲੈਂਦੇ
ਅੱਖੀਆਂ ਮੈਨੂੰ ਦੇਂਦੀਆਂ ਤਾਨੇ, ਸੂਹਾਂ ਮੇਰੇ ਸੁਪਨੇ ਲੈਂਦੇ
ਕਾਫ਼ਿਰ ਨੂੰ "ਰੋਂਦੀ ਫ਼ਿਰਦੀ ਪਾਗਲ" ਮੈਨੂੰ ਹੰਝੂ ਕਹਿੰਦੇ
ਦਿਲ ਦਾ ਦੁੱਖ ਦਿਲ ਹੀ ਜਾਣੇ
ਟੁੱਟਦੇ ਜਦ ਬਣਕੇ ਸੁਪਨੇ
ਹਾਏ, ਓਏ, ਦਿਲਾਂ ਆਪਣੇ ਕਹਿਣ ਨਾਲ
ਬਣਦੇ ਕਦੇ ਗੈਰ ਨਾ ਆਪਣੇ
ਹਾਏ, ਓਏ, ਦਿਲਾਂ ਆਪਣੇ ਕਹਿਣ ਨਾਲ
ਬਣਦੇ ਕਦੇ ਗੈਰ ਨਾ ਆਪਣੇ





Attention! Feel free to leave feedback.