Mankirt Aulakh - Kuwari Lyrics

Lyrics Kuwari - Mankirt Aulakh




ਤੇਨੁ ਮਿਲਾਨ ਆਯੀ ਸਿ ਹੋ ਗਤੀ late ਵੇ
ਸਹੇਲੀਆ ਨੀ ਖੋਲਿਆ ਨਾ gate ਵੇ
ਤੇਰੇ ਨਾਲ ਰੱਖੇ ਲਗ ਦੱਤ ਜੀ
ਖੌਰੇ ਕਾਹਤੋਂ ਮੇਰੀ room-mate ਵੇ
ਤੂ ਤਾਂ phone off ਕਰ ਸੌ ਗੀਆ
ਮੈਂ PG ਮੁੜੇ ਬਹਿਕੇ ਕੱਟੀ ਰਾਤ ਵੇ
(PG ਮੁੜੇ ਬਹਿਕੇ ਕੱਟੀ ਰਾਤ ਵੇ)
ਅੱਖਾਂ ਵੀਚ ਰੜਕੇ ਕੁਵਾਰੀ ਦੇ
ਜੱਟਾ ਤੇਰੇ ਨਾਲ ਪਹਿਲੀ ਮੁਲਾਕਤ ਵੇ
ਅੱਖਾਂ ਵੀਚ ਰੜਕੇ ਕੁਵਾਰੀ ਦੇ
ਕਿੱਤੀ ਤੇਰੀ ਨਾਲ ਪਹਿਲੀ ਮੂਲਕ ਵੇ
ਤੇਰੇ ਮਿਲਨੇ ਦੀ ਜ਼ਿੱਦ ਨੂੰ ਪੁਗਾਉਣ ਲਈ
ਇਕ week ਮੈਂ ਬਹਾਨੇ ਰਹੀ ਲੱਭਦੀ
ਆਖਿਰ ਨੂੰ ਫੇਰ ਓਹੀ ਹੋ ਗਯਾ
ਜਿਹੜੀ ਗੱਲੋਂ ਸੋਨੀਆ ਸੀ ਵੇ ਮੈਂ ਦਰਦੀ
ਸਹੇਲੀਆਂ ਨਾ ਬੋਲਣੋ ਵੀ ਗਈ ਮੈਂ
Aunty ਤੋਂ ਵੀ ਲੱਗ ਗਯੀ class ਵੇ
(Aunty ਤੋਂ ਵੀ ਲੱਗ ਗਯੀ class ਵੇ)
ਅੱਖਾਂ ਵੀਚ ਰੜਕੇ ਕੁਵਾਰੀ ਦੇ
ਜੱਟਾ ਤੇਰੇ ਨਾਲ ਪਹਿਲੀ ਮੁਲਾਕਤ ਵੇ
ਅੱਖਾਂ ਵੀਚ ਰੜਕੇ ਕੁਵਾਰੀ ਦੇ
ਕਿੱਤੀ ਤੇਰੀ ਨਾਲ ਪਹਿਲੀ ਮੂਲਕ ਵੇ
ਵੈਰੀਆ ਮਲੂਕ ਜੇਹੀ ਜਿੰਦ ਨੂੰ
ਛਡ ਜਯੋਂ ਸੂਲੀ ਉੱਤੇ ਚਡ ਕੇ
ਰੋ-ਰੋ ਤੇਰੀ ਜਾਨ ਹੋਗੀ ਕਮਲੀ
ਪੌੜੀਅਨ ਤੇ ਬਹਿਗੀ ਠਾਕ ਹਰ ਕੇ
ਗੁੱਸਾ ਤੇਰੇ ਤੇ ਸੀ phone ਉੱਤੇ ਕੱਢਤਾ
ਜਿਹੜਾ ਔਖੇ ਵੇਹਲੇ ਛੱਡ ਗਯਾ ਸਾਥ ਵੇ
(ਔਖੇ ਵੇਹਲੇ ਛੱਡ ਗਯਾ ਸਾਥ ਵੇ)
ਅੱਖਾਂ ਵੀਚ ਰੜਕੇ ਕੁਵਾਰੀ ਦੇ
ਜੱਟਾ ਤੇਰੇ ਨਾਲ ਪਹਿਲੀ ਮੁਲਾਕਤ ਵੇ
ਅੱਖਾਂ ਵੀਚ ਰੜਕੇ ਕੁਵਾਰੀ ਦੇ
ਕਿੱਤੀ ਤੇਰੀ ਨਾਲ ਪਹਿਲੀ ਮੂਲਕ ਵੇ
ਉਸ ਗ਼ਲਤੀ ਨੂੰ ਦਿਲ ਪਛਤਾਉਂਦਾ
ਕਿੱਟੀ ਕੇ ਜਜ਼ਬਾਤਨ ਵੀ ਜੋਹਦੀ ਵੇ
ਚਿਤ ਕਰਦਾ ਉੱਲੰਬਾ ਦੇਵਾਨ ਕੇ
ਤੇਰੇ ਪਿੰਡ ਰਣਜੀਤਪੁਰ ਥੇੜੀ ਵੇ
ਤੈਨੁ ਪ੍ਰੀਤਿਆ ਵੇ ਖ਼ਬਰਾਂ
ਕੇਹੋ ਜੇਹਾ ਹੰਡਾਏ ਮੈਂ ਹਾਲਾਤ ਵੇ
(ਕੇਹੋ ਜੇਹਾ ਹੰਡਾਏ ਮੈਂ ਹਾਲਾਤ ਵੇ)
ਅੱਖਾਂ ਵੀਚ ਰੜਕੇ ਕੁਵਾਰੀ ਦੇ
ਜੱਟਾ ਤੇਰੇ ਨਾਲ ਪਹਿਲੀ ਮੁਲਾਕਤ ਵੇ
ਅੱਖਾਂ ਵੀਚ ਰੜਕੇ ਕੁਵਾਰੀ ਦੇ
ਕਿੱਤੀ ਤੇਰੀ ਨਾਲ ਪਹਿਲੀ ਮੂਲਕ ਵੇ



Writer(s): Gupz Sehra



Attention! Feel free to leave feedback.