Sanam - Sanam Mennu Lyrics

Lyrics Sanam Mennu - Sanam




ਓ, ਗੱਲ ਸੁਣ ਲੇ ਖੁੱਲ ਕੇ, ਕਰੀ ਉਮੀਦਾਂ ਨਾ ਮੇਰੇ ਤੋਂ ਵੇ
ਹੁਣ ਰੁੱਸ ਕੇ ਤੂੰ ਵੇ ਸੋਚੇਂਗੀ ਮੈਂ ਆਵਾਂਗਾ ਪਿੱਛੇ
ਕਰਦਾ ਮੈਂ ਸੱਭ ਤੋਂ ਜ਼ਿਆਦਾ ਪਿਆਰ ਤਾ ਤੈਨੂੰ
ਤੇ ਸਮਝੀ ਨਾ "ਹਾਂ-ਮੇਂ-ਹਾਂ" ਵਾਲਾ Sanam ਮੈਂਨੂੰ
Sanam ਮੈਂਨੂੰ, ਕੁੜੀਏ, ਤੂੰ ਸਮਝੀ ਨਾ Sanam ਮੈਂਨੂੰ
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
ਓ, ਨਿੱਤ ਕਰਦਾ ਨਾ ਮੈਂ ਤੇਰੀ ਤਰੀਫ਼ਾਂ ਸਾਰਿਆਂ ਨੂੰ ਵੇ
ਬੱਸ ਇਹਦਾ ਦਾ ਹੀ ਮੇਰਾ ਤਰੀਕਾ ਪਿਆਰ ਦਾ ਹੈ ਵੇ
ਇਸ-ਇਸ, ਇਸ ਦੋ ਵਕਤ ਕੀ ਆਸ ਰੱਖੀ ਨਾ ਮੇਰੇ ਤੋਂ ਤੂੰ
ਤੇ ਸਮਝੀ ਨਾ "ਹਾਂ-ਮੇਂ-ਹਾਂ" ਵਾਲਾ Sanam ਮੈਂਨੂੰ
Sanam ਮੈਂਨੂੰ, ਕੁੜੀਏ, ਤੂੰ ਸਮਝੀ ਨਾ Sanam ਮੈਂਨੂੰ
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
ਸਨਮ ਮੈਂਨੂੰ, ooh
Ooh-ooh-ooh
Ooh-ooh-ooh, ooh-ooh
ਤੇਰੀ ਚਲੇ ਹਰ ਵਾਰੀ, ਤੂੰ ਇਹ ਚਾਉਂਦੀ
ਹਰ ਗੱਲ 'ਤੇ ਗਰਾਰੀ, ਅੜ੍ਹ ਜਾਉਂਦੀ
ਤੇਰੀ-ਤੇਰੀ, ਤੇਰੀ ਚਲੇ ਹਰ ਵਾਰੀ, ਤੂੰ ਇਹ ਚਾਉਂਦੀ
ਹਰ ਗੱਲ 'ਤੇ ਗਰਾਰੀ, ਅੜ੍ਹ ਜਾਉਂਦੀ
ਪਰ ਸੁਨ ਮੁਟਿਆਰੇ, ਮੇਰੀ ਅੱਖੀਆਂ ਦੇ ਤਾਰੇ
ਦਿਲ ਜਿੱਤਨਾ ਜੇ ਐ, ਛੱਡ ਨੱਖਰੇ ਤੂੰ ਸਾਰੇ
ਤੇਰੇ ਉੱਤੇ ਜਿੰਦ ਵਾਰੂੰ, ਤੈਨੂੰ ਰੱਜ ਕੇ ਵਿਗਾੜੂ
ਤੇ ਸਮਝੀ ਨਾ ਤੂੰ "ਹਾਂ-ਮੇਂ-ਹਾਂ" ਵਾਲਾ Sanam ਮੈਂਨੂੰ
Sanam ਮੈਂਨੂੰ, ਕੁੜੀਏ, ਤੂੰ ਸਮਝੀ ਨਾ Sanam ਮੈਂਨੂੰ
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ, ooh
Ooh-ooh-ooh
Ooh-ooh-ooh, ooh-ooh
Sanam ਮੈਂਨੂੰ
ਕੁੜੀਏ, ਕੁੜੀਏ
ਸਮਝੀ ਨਾ Sanam ਮੈਂਨੂੰ
ਕੁੜੀਏ, ਕੁੜੀਏ
ਸਮਝੀ ਨਾ Sanam ਮੈਂਨੂੰ
ਕੁੜੀਏ, ਕੁੜੀਏ
"ਹਾਂ-ਮੇਂ-ਹਾਂ" ਵਾਲਾ Sanam ਮੈਂਨੂੰ
ਕੁੜੀਏ, ਕੁੜੀਏ
Sanam ਮੈਂਨੂੰ



Writer(s): sanam, siddhant kaushal



Attention! Feel free to leave feedback.