Sidhu Moose Wala feat. R Nait - Poison Lyrics

Lyrics Poison - Sidhu Moose Wala , R Nait




As far as I can remember I always want to be a gangster
Yeh
The kid
ਆਓ ਰਹਿੰਦੈ ਰਕਾਨੇ ਨਾਲ 66 ਫੂਟ ਦੇ
ਕਹਿੰਦੀਆਂ ਕਹਾਉਂਦੀਆਂ ਦੇ ਦਿਲ ਲੁੱਟ ਦੇ
ਜੇਹੜੇ ਤੇਰੀ pic ਤੇ comment ਮਾਰਦੇ
ਚੇਲੇ ਰਕਾਨੇ ਪੱਕੇ ਤੇਰੇ ਯਾਰ ਦੇ
ਹੋ ਜੱਟ ਕੋਲੇ ਰਾਖਦੇ ਰਕਾਨੇ ਟਿਊਸ਼ਨਾਂ
ਜੱਟ ਕੋਲੇ ਰਾਖਦੇ ਰਕਾਨੇ ਟਿਊਸ਼ਨਾਂ
ਜ਼ਿੰਦਗੀ ਦੇ ਸੀਖਦੇ ਅਸੂਲ ਗੋਰੀਏ ਹਾਏ
ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਹੋ ਮਾਰਦੀ ਕਲਮ ਉਬਾਲ਼ੇ ਮੁੰਡੇ ਦੀ
ਫੇਰ ਕਾਹਤੋਂ ਖੇੜਾ ਮੈਂ ਸਟੰਟ ਬੱਲੀਏ
15 ਪਿੰਡਾਂ ਦੇ grid ਜਿੰਨਾ ਤਾਂ
ਗਬਰੂ ਦੇ live currant ਬੱਲੀਏ
ਹੋ ਛਕਦੇ time ਨੀ ਪੁਰਾਣੇ ਖੁੰਡਾਂ ਦਾ
ਛਕਦੇ time ਨੀ ਪੁਰਾਣੇ ਖੁੰਡਾਂ ਦਾ
ਕਲ ਹਜੇ ਛਡਿਆ school ਗੋਰੀਏ ਆਏ
Ok
ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਹੋ ਡਾਰ ਡਾਰ ਉਠਦੇ ਰਕਾਨੇ ਰਾਤਾਂ ਨੂੰ
ਸਾਡੇ ਨਾਲ ਸ਼ੁਰੂ ਜੇੜੇ ਵੈਰ ਕਰ ਗਏ
ਉਂਝ ਸਾਲਿ ਸ਼ਕਲਾਂ ਤੋਂ ਚਿੱਟੀ ਦੁਨੀਆ
ਦਿਲ ਕਾਲੇ MRF tyre ਵਰਗੇ
ਉਂਝ ਸਾਲਿ ਸ਼ਕਲਾਂ ਤੋਂ ਚਿੱਟੀ ਦੁਨੀਆ
ਦਿਲ ਕਾਲੇ MRF tyre ਵਰਗੇ
ਜਿੰਨਾ ਬੇਵਫਾਈ ਦੀ ਕਿਤਾਬ ਪੜ੍ਹੀ ਹੈ
ਜਿੰਨਾ ਬੇਵਫਾਈ ਦੀ ਕਿਤਾਬ ਪੜ੍ਹੀ ਹੈ
ਵਫਾ ਕਿਥੋਂ ਹੋਊਗੀ ਵਸੂਲ ਗੋਰੀਏ
ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਹੋ ਹੋਗੀ ਜਜ਼ਬਾਤਾਂ ਨਾਲ ਛੇੜ ਛਾੜ ਨੀ
ਥੋੜੇ ਜਹੇ ਸੁਵਾਹ ਦੇ ਤਾਂਹੀ ਤੱਤੇ ਹੋ ਗਏ
ਐਂਟੀਆਂ ਦੀ body vibrate ਕਾਰਦੀ
PB 31 ਵਾਲੇ ਦੋਵੇਂ ਕਠੇ ਹੋ ਗਏ
ਹੋ ਐਂਟੀਆਂ ਦੀ body vibrate ਕਾਰਦੀ
PB 31 ਵਾਲੇ ਦੋਵੇਂ ਕਠੇ ਹੋ ਗਏ
ਬੰਦੇਆਂ ਨੂੰ ਅੱਖਾਂ ਨਾਲ scan ਕਰੀਦਾ ਹੈ
ਬੰਦੇਆਂ ਨੂੰ ਅੱਖਾਂ ਨਾਲ scan ਕਰੀਦਾ ਹੈ
ਸਾਨੂੰ ਕਯੋਂ ਸਖੋਂਦੇ ਦੱਸ rule ਗੋਰੀਏ ਆਏ
ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
Yeh
Allow me to show you something
ਹੋ ਮਾਰ ਗਿਆ ਜੇਹੜਾ ਸੀ ਸ਼ਰੀਫ ਹੁੰਦਾ ਨੀ
ਦੇਊਂਗਾ ਜਵਾਬ ਹੁਣ ਦੂਣੇ rate ਤੇ
ਉੱਚੀ ਨਿਵਿ ਕਿੱਤੀ ਤਾਂ ਹਿਸਾਬ ਲਾ ਲਯੋ
ਮੂਸੇ ਆਲਾ ਪਿਛੇ ਖੜਾ R ਨੇਤ ਦੇ
ਓਏ ਉੱਚੀ ਨਿਵਿ ਕਿੱਤੀ ਤਾਂ ਹਿਸਾਬ ਲਾ ਲਯੋ
ਹੁਣ ਮੂਸੇ ਆਲਾ ਪਿਛੇ ਖੜਾ R ਨੇਤ ਦੇ
ਹੋ ਕਲਮ ਤੇ ਇਲਮ ਦੇ ਨਾਲ ਨਾਲ ਨੀ
ਕਲਾਮ ਤੇ ਇਲਮ ਦੇ ਨਾਲ ਨਾਲ ਨੀ
ਤਾਬ ਵਿਚ ਰੱਖਦਾ tool ਗੋਰੀਏ ਆਏ
ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ
ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ
ਅਵ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ
The kid
As far as I can remember I always want to be a gangster



Writer(s): Masakazu Mori, Tomoyasu Hotei



Attention! Feel free to leave feedback.