Lyrics The Goat - Rob
ਚੇਤਰ
ਨਾ
ਜਾਈਂ
ਚੰਨਾ,
ਖਿੜੀ
ਬਹਾਰ
ਵੇ
ਵਿਸਾਖ
ਨਾ
ਜਾਈਂ
ਚੰਨਾ,
ਚੰਬਾ
ਮੌਲਿਆ
ਜੇਠ
ਨਾ
ਜਾਈਂ
ਚੰਨਾ,
ਲੂਆਂ
ਲੂੰਹਦੀਆਂ
ਹਾੜ
ਨਾ
ਜਾਈਂ
ਚੰਨਾਂ,
ਧੁੱਪਾਂ
ਡਾਢੀਆਂ
ਸਾਵਣ
ਨਾ
ਜਾਈਂ
ਚੰਨਾ,
ਲੱਗੀਆਂ
ਝੜੀਆਂ
ਭਾਦਰੋਂ
ਨਾ
ਜਾਈਂ
ਚੰਨਾ,
ਝੂਲੀਏ
ਝੂਲਣਾ
ਅੱਸੂ
ਨਾ
ਜਾਈਂ
ਚੰਨਾ,
ਪਿਤਰ
ਮਨਾਵਣੇ
ਕੱਤੇ
ਨਾ
ਜਾਈਂ
ਚੰਨਾ,
ਬਲਣ
ਦੀਵਾਲੀਆਂ
ਮੱਘਰ
ਨਾ
ਜਾਈਂ
ਚੰਨਾ,
ਲੇਫ
ਰੰਗਾਵਣੇ
ਪੋਹ
ਨਾ
ਜਾਈਂ
ਚੰਨਾ,
ਰਾਤਾਂ
ਵੇ
ਕਾਲੀਆਂ
ਮਾਘ
ਨਾ
ਜਾਈਂ
ਚੰਨਾ,
ਲੋਹੜੀ
ਮਨਾਵਣੀ
ਫੱਗਣ
ਨਾ
ਜਾਈਂ
ਚੰਨਾ,
ਰੁੱਤ
ਸੁਹਾਵਣੀ
ਬਾਰਾਂ
ਮਹੀਨੇ
ਚੰਨਾ,
ਰਲ
ਮਿਲ
ਖੇਡੀਏ
Attention! Feel free to leave feedback.